ਘਰੇ ਨਿੰਮ ਬੰਨ੍ਹਿਆ ਭਤੀਜਾ 7 ਦਿਨਾ ਦਾ ਹੋਣ ਤੇ । ਪੇਂਡੂ ਰੀਤ ਰਿਵਾਜ਼ । Panjaab Paidavar । Sukhi Shergill
ਮੇਰੇ ਛੋਟੇ ਭਰਾ ਲੱਖੀ ਸ਼ੇਰਗਿੱਲ USA 🇺🇲 wale ਦੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਆ,,, ਏਸ ਕਰਕੇ ਪਿੰਡ ਵਿੱਚ ਰਿਵਾਜ਼ ਆ ਨਿੰਮ ਟੰਗਣ ਦਾ,, ਇਸ ਲਈ ਅਸੀ ਵੀ ਸਾਡੇ ਪਿੰਡ ਆਪਣੇ ਘਰੇ ਇਹ ਰਸਮ ਪੂਰੀ ਕਰੀ, ਬਾਕੀ ਨੀਚੇ ਮੇਰੀ ਪੜਨਾਨੀ ਦੀਆਂ ਗੱਲਾਂ ਸੁਣੋ ਜਿਨਾ ਦੀ ਉਮਰ 115 ਸਾਲ ਹੋ ਚੁੱਕੀ ਆ https://youtu.be/_wnKhZ9mBhA ਪੇਂਡੂ ਰੀਤੀ ਰਿਵਾਜ ਜਿਵੇਂ ਪੁਰਾਣੇ ਸਮਿਆਂ ਵੇਲੇ ਤੋਂ ਪੰਜਾਬ ਦੇ ਪੰਜਾਬੀ ਲੋਕਾਂ ਦੇ ਘਰ ਦੇ ਮੁੱਖ ਦਰਵਾਜੇ ਤੇ ਨਿੰਮ ਬੰਨ੍ਹਿਆ ਜਾਂਦਾ ਸੀ ਘਰ ਦੇ ਵਿੱਚ ਜਦੋਂ ਕੋਈ ਨਵਾ ਜੀ ਬੱਚਾ ਹੁੰਦਾ ਓਹੀ ਰਿਵਾਜ਼ ਹੁਣ ਤੱਕ ਚਲੇ ਆਉਂਦੇ ਨੇ ਏਸ਼ ਵੀਡਿਓ ਵਿੱਚ ਸੁਰੂ ਤੋਂ ਲੈਅ ਕੇ ਵੀ । ਕੌਣ ਨਿੰਮ ਦੀਆਂ ਟਾਹਣੀਆਂ ਅਤੇ ਖਿਡੌਣੇ ਲਿਆਉਂਦਾ ਫੇਰ ਓਹਨਾ ਨੂੰ ਕੌਣ ਕੌਣ ਇਕੱਠੇ ਹੋਕੇ ਸਾਰਾ ਸਰੀਕਾ ਕਿਦਾ ਖੁਸ਼ੀਆਂ ਸਾਂਝੀਆਂ ਕਰਦੇ ਨੇ Sukhi Shergill YouTube & Facebook Page= Panjaab paidavar/ਪੰਜਆਬ ਪੈਦਾਵਾਰ https://youtu.be/_0DqDl2uv7Q https://www.facebook.com/Sukhi....Gill2001/videos/1444 https://youtu.be/y-lHcCrBeW8