ਲੈ ਭੈਣੇ ਤੂੰ ਕਹਿੰਦੀ ਸੀ ਕਿ ਮੈਨੂੰ ਫ਼ਰਨੀਚਰ ਦਾ ਬੜਾ ਸ਼ੌਕ ਸੀ ਤੇ ਲੈ ਵੇਖਲਾ ਦਾਨੀ ਭੈਣ ਭਰਾਵਾ ਨੇ ਤੇਰਾ ਘਰ ਭਰਤਾ ਈ,
ਲੈ ਭੈਣੇ ਤੂੰ ਕਹਿੰਦੀ ਸੀ ਕਿ ਮੈਨੂੰ ਫ਼ਰਨੀਚਰ ਦਾ ਬੜਾ ਸ਼ੌਕ ਸੀ ਤੇ ਲੈ ਵੇਖਲਾ ਦਾਨੀ ਭੈਣ ਭਰਾਵਾ ਨੇ ਤੇਰਾ ਘਰ ਭਰਤਾ ਈ, ਨਾਲੇ ਤੂੰ ਕਹਿੰਦੀ ਸੀ ਕੰਨਾਂ ਦੀਆਂ ਵਾਲੀਆਂ ਵੀ ਨੀ ਬਣੀਆਂ ਉਹ ਤੇਰੀ ਰੀਝ ਪੂਰੀ ਕਰਤੀ ਜੂ
Show more