ਬਦਕਿਸਮਤੀ | An emotional punjabi story | #ਪੰਜਾਬੀ_ਕਹਾਣੀ @NKvoice786
#emotionalbayan #hearttouching #punjabikahani #ਪੰਜਾਬੀ_ਕਹਾਣੀ ਬਦਕਿਸਮਤੀ | An emotional punjabi story | #ਪੰਜਾਬੀ_ਕਹਾਣੀ @NKvoice786 ਅੱਜ ਦੀ ਸਾਡੀ ਇਹ ਕਹਾਣੀ ਉਸ ਬਦਕਿਸਮਤ ਲੜਕੀ ਦੀ ਕਹਾਣੀ ਹੈ ਜਿਸ ਦੇ ਮਾਤਾ ਪਿਤਾ ਦੀ ਉਸ ਦੀ ਜਵਾਨੀ ਵਿੱਚ ਹੀ ਮੌਤ ਹੋ ਜਾਂਦੀ ਹੈ। ਚਾਚਾ ਚਾਚੀ ਪਾਲਦੇ ਹਨ। ਪਰ ਚਾਚੀ ਪਿਆਰ ਦੀ ਥਾਂ ਨਫਰਤ ਹੀ ਦਿੰਦੀ ਸੀ। ਜਿਵੇਂ ਵੱਡੀ ਹੋਈ ਤਾਂ ਵਿਆਹ ਹੋ ਗਿਆ। ਜਿੱਥੇ ਵਿਆਹ ਕੇ ਗਈ ਸੀ ਉਹ ਕਾਫੀ ਚੰਗਾ ਘਰ ਸੀ ਤੇ ਉਸ ਨੂੰ ਲਗਦਾ ਸੀ ਕਿ ਉਸ ਦੇ ਦੁੱਖਾਂ ਦਾ ਅੰਤ ਹੋ ਗਿਆ ਹੈ ਪਰ ਉਸ ਦਾ ਇਹ ਵਹਿਮ ਵਿਆਹ ਦੀ ਪਹਿਲੀ ਰਾਤ ਹੀ ਖੰਭ ਲਾ ਕੇ ਉੱਡ ਗਿਆ ਜਦੋਂ ਉਸ ਦਾ ਪਤੀ ਕਮਰੇ ਵਿੱਚ ਆਇਆ ਕਿਉਂਕਿ ਉਹ ਤਾਂ ਇੱਕ ,,,, #ਪੰਜਾਬੀ ਕਹਾਣੀਆਂ #punjabi kahaniyan #punjabi_stories #moral_stories #motivational_stories #motivational_punjabi_stories #manohar kahaniyan #hearttouching #emotional stories An emotional punjabi story #ਬਦਕਿਸਮਤੀ #punjabi #viralvideo