ਝੋਨਾ ਲਾਉਣ ਵਾਲੀ ਮਸ਼ੀਨ ਅਤੇ ਬਲਦ ਰੇੜ੍ਹਾ ਜੋੜ ਕੇ ਜੁਗਾੜੂ ਮਿਸਤਰੀ ਨੇ ਲਾਇਆ ਜੁਗਾੜ। 15-16 ਕੁਇੰਟਲ ਵਜਨ ਕੋਈ ਗੱਲ ਨੀ
Followers
ਝੋਨਾ ਲਾਉਣ ਵਾਲੀ ਮਸ਼ੀਨ ਅਤੇ ਬਲਦ ਰੇੜ੍ਹਾ ਜੋੜ ਕੇ ਜੁਗਾੜੂ ਮਿਸਤਰੀ ਨੇ ਲਾਇਆ ਜੁਗਾੜ, ਬਾਈ ਕਹਿੰਦਾ 15-16 ਕੁਇੰਟਲ ਵਜ਼ਨ ਕੋਈ ਪਰਵਾਹ ਨੀ ਨਾਲੇ ਖਰਚਾ ਵੀ ਸਾਰਾ ਮਹੀਨਾ 5 ਲੀਟਰ ਤੇਲ ਆ ਕੁੱਲ ,, ਹਰ ਰੋਜ਼ ਖੇਤੋਂ 5 ਕਿਲੋਮੀਟਰ ਆਉਣ ਜਾਣ ਆ,,,
Show more