 
					Genda Flower Farming in Punjab
ਵੱਡੇ ਪੱਧਰ ਤੇ ਹੋ ਰਹੀ ਖੇਤੀ ਵਿਚ ਜ਼ਿਆਦਾਤਰ ਝੋਨਾ ਕਣਕ ਆਮ ਫ਼ਸਲਾਂ ਹਨ ਜਾਂ ਗੰਨਾ ਹੈ ਪਰ ਇਨ੍ਹਾਂ ਤੋਂ ਹਟ ਕੇ ਜਿਹੜੇ ਕਿਸਾਨ ਖੁਸ਼ ਕਰ ਰਹੇ ਹਨ ਉਨ੍ਹਾਂ ਦੇ ਵਿੱਚੋਂ ਇੱਕ ਫੁੱਲਾਂ ਦੀ ਖੇਤੀ ਵਾਲੇ ਕਿਸਾਨ ਨੂੰ ਅੱਗੇ ਲਿਆਂਦਾ ਗਿਆ ਹੈ ਯੁੱਗ ਵੱਡੇ ਪੱਧਰ ਤੇ ਫੁੱਲਾਂ ਦੀ ਖੇਤੀ ਕਰਦੇ ਹਨ ਫੁੱਲਾਂ ਨੂੰ ਵੀ ਮਾਰਕੀਟ ਵਿਚ ਦੇ ਲਈ ਉਗਾਇਆ ਜਾਂਦਾ ਹੈ ਕਾਫ਼ੀ ਚੰਗੀ ਆਮਦਨ ਕੀਤੀ ਜਾ ਸਕਦੀ ਹੈ ਆਮ ਸਵਾਲ ਜੋ ਕਿਸਾਨ ਅਕਸਰ ਪੁੱਛਦੇ ਹਨ ਇਸ ਵੀਡੀਓ ਰਾਹੀਂ ਦੱਸੇ ਗਏ ਹਨ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਬੜੀ ਸਪਸ਼ਟਤਾ ਦੇ ਨਾਲ ਕਿਸਾਨ ਭਰਪੂਰ ਸਿੰਘ ਦੁਆਰਾ ਦਿੱਤੇ ਗਏ ਹਨ ਜ਼ਿਆਦਾ ਜਾਣਕਾਰੀ ਲਈ ਤੁਸੀਂ ਹੀ ਨਿਰਮਾਣ ਫਲਾਵਰ ਫਾਰਮ ਦੇ ਮਾਲਕ ਭਰਪੂਰ ਸਿੰਘ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ Contact 98769 75946 In large scale farming, most of the paddy and wheat are common crops or sugarcane but apart from these, one of the farmers who are making happy is the floriculture farmer who has been brought forward. Flowers are also grown in the market for a good income. Common questions that farmers often ask are explained through this video. The answers to their questions are given very clearly by Kisan Bharpur Singh. For more information you can talk to Bharpur Singh Ji, owner of Nirman Flower Farm Contact 98769 75946 ਗੇਂਦੇ ਦੀ ਖੇਤੀ ਦੀ ਜਾਣਕਾਰੀ ਨਾਮ ਗੁਰਵਿੰਦਰ ਸਿੰਘ ਨਿਰਮਾਣ ਪਿੰਡ ਖੇੜੀ ਮੱਲਾਂ ਜਿਲਾ ਪਟਿਆਲਾ ਫੋਨ ਨੰਬਰ 98769 75946 ਨਿਰਮਾਣ ਫਲਾਵਰ ਫਾਰਮ

 
				
				 
					 
				
				 
					 
				
				 
				
				 
				
				 
					 
				
				 
				
				 
					 
				
				 
				
				 
				
				 
					 
				
				 
				
				 
				
				 
				
				 
				
				 
				
				 
				
				 
				
				 
					 
				
				 
					