Video paused

Mata Harbans Kaur Haans Ji,Mother of well settled 3 SONS,LIVING IN HELL& fighting with Breast Cancer

Playing next video...

NGO

Mata Harbans Kaur Haans Ji,Mother of well settled 3 SONS,LIVING IN HELL& fighting with Breast Cancer

ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਸਾਡੀ ਟੀਮ ਨੂੰ ਅੱਜ ਇੱਕ ਹੋਰ ਆਪਣਿਆਂ ਦੇ ਹੱਥੋਂ ਮਾਰੀ ਹੋਈ “ਮਾਂ” ਦੀ ਤਕਲੀਫ ਨੂੰ ਲੋਕਾਂ ਦੀ ਕਹਿਚੈਰੀ ਚ਼ ਲਿਉਣ ਦਾ ਮੌਕਾਂ ਮਿਲਿਆਂ .. ਪਿੰਡ ਅਲੂਣਾ ਤੋਲਾਂ,ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ “ਹਰਬੰਸ ਕੌਰ ਹਾਂਸ ਜੀ”ਜੋ ਪਿਛਲੇ 4-5 ਸਾਲਾ ਤੋਂ ਆਪਣੇ ਹੀ ਖੰਡਰ ਨੁਮਾਂ ਘਰ ਵਿੱਚ ਨਰਕ ਤੋਂ ਵੀ ਮਾੜੀ ਜ਼ਿੰਦਗੀ ਕੱਟ ਰਹੇ ਸੀ ਪਰ ਅਸੀਂ 🙊 ਬੱਸ ਦੇਖਦੇ ਰਹੇ ???? Manukhta di Sewa sab ton waddi sewa KEEP SUPPORT HUMANITY 🙏 09780300071 8284800071

Show more