Video paused

ਜਮੀਨ ਦਾ ਅੱਧਾ ਟੋਟਾ ਵੀ ਨਹੀਂ ਆ ਇਸ ਦੁਕਾਨਦਾਰ ਕੋਲ ਪਰ ਜਮੀਰ ਪੂਰੀ ਆ

Playing next video...

ਜਮੀਨ ਦਾ ਅੱਧਾ ਟੋਟਾ ਵੀ ਨਹੀਂ ਆ ਇਸ ਦੁਕਾਨਦਾਰ ਕੋਲ ਪਰ ਜਮੀਰ ਪੂਰੀ ਆ

Daily Awaz
Followers

ਇਹ ਹਿੰਦੂ ਵੀਰ ਦੁਕਾਨਦਾਰੀ ਛੱਡ ਕਿਸਾਨੀ ਮੰਗਾਂ ਲਈ ਦਿੱਲੀ ਧਰਨੇ ਵਿੱਚ ਸ਼ਾਮਿਲ ਹੋ ਗਿਆ ਹੈ । ਦੂਜੇ ਭਰਾ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਪਰ ਹਿੰਮਤ ਨੂੰ ਸਲਾਮ ਹੈ #Bittuchakwala #DailyAwaz #Farmersprotest #DelhiLive

Show more