15 ਸਾਲ ਦਾ ਮੁੰਡਾ ਬਾਪੂ ਵਾਂਗੂੰ ਪਾ ਕੇ ਰੱਖਦਾ ਕੁੜਤਾ ਚਾਦਰਾ। ਬੱਕਰੀਆਂ ਦਾ ਵਪਾਰ ਵੀ ਕਰਦਾ। Panjaab Paidavar
Followers
ਰਸਦੀਪ ਸਿੰਘ ਪਿੰਡ ਬੰਗੀ ਰੁਲਦੂ ਨੇੜੇ ਰਾਮਾ ਮੰਡੀ ਜਿਲ੍ਹਾ ਬਠਿੰਡਾ ਜਿਸਦੀ ਉਮਰ 15 ਸਾਲ ਆ 11ਵੀਂ ਕਲਾਸ ਵਿੱਚ ਪੜ੍ਹਦਾ ਅਤੇ ਬੱਕਰੀਆਂ ਦਾ ਵਪਾਰ ਵੀ ਕਰਦਾ
Show more