ਅਸੀਂ ਮਨਾਈ ਆਪਣੇ ਪਿੰਡ ਵਿੱਚ ਹੋਲੀ , Happy Holi all friend,
Followers
ਅਸੀਂ ਮਨਾਈ ਆਪਣੇ ਪਿੰਡ ਵਿੱਚ ਹੋਲੀ, Happy Holi all friend, #food of Punjab, #Happy Holi, ਹੋਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਅਸੀਂ ਆਪਣੇ ਪਿੰਡ ਨਬੀਪੁਰ ਜ਼ਿਲਾ ਮੋਹਾਲੀ ਵਿਖੇ ਹੋਲੀ ਮਨਾਈ ਜੀ, ਪਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਸਪੋਰਟ ਨਾਲ ਸਾਡੇ ਚੈਨਲ ਨੂੰ ਬਹੁਤ ਸਪੋਰਟ ਮਿਲ ਰਹੀ ਹੈ ਜੀ, ਇੰਨਾ ਪਿਆਰ ਅਤੇ ਸਾਥ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🥰, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ,
Show more