Video paused

PR-129 Paddy variety released on 2020

Playing next video...

PR-129 Paddy variety released on 2020

Crops Information
Followers

#Pr129 #Pau #Paddy Whenever a new paddy field is made, the seed is produced in very small quantities by the government agency which produces very small quantity of seeds. But some private firms or some news media have reported in the newspapers that the good qualities of the paddy variety have been mentioned and this has aroused the curiosity of the farmers to buy seeds. Similarly in the year 2020 Pr128 and PR129 were released among these varieties but about 128 I will show this video in which there is a very similar variety. Shown by interacting with Always plant the new variety in a small space and decide to plant it in a large area when there is a good profit. ਜਦੋਂ ਵੀ ਝੋਨੇ ਦੀ ਕੋਈ ਨਵੀਂ ਬੈਠੀ ਬਣਾਈ ਜਾਂਦੀ ਹੈ ਤਾਂ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਬੀਜ ਬਣਾਉਣ ਵਾਲੀ ਸਰਕਾਰੀ ਸੰਸਥਾ ਵੱਲੋਂ ਇਹਦਾ ਬੀਜ ਘੱਟ ਮਾਤਰਾ ਦੇ ਵਿੱਚ ਹੀ ਬਣਾਇਆ ਜਾਂਦਾ ਹੈ ਪਰ ਕੁਝ ਪ੍ਰਾਈਵੇਟ ਫਰਮ ਜਾਂ ਕੁਝ ਨਿਊਜ਼ ਮੀਡੀਆ ਦੀ ਅਖਬਾਰਾਂ ਦੇ ਵਿੱਚ ਖਬਰਾਂ ਲੱਗਣ ਕਰਕੇ ਝੋਨੇ ਦੀ ਕਿਸਮ ਦੇ ਚੰਗੇ ਗੁਣ ਦੱਸੇ ਜਾਂਦੇ ਅਤੇ ਜਿਸ ਕਾਰਨ ਕਿਸਾਨਾਂ ਦੇ ਵਿੱਚ ਬੀਜ ਲੈਣ ਦੀ ਉਤਸੁਕਤਾ ਵੱਧ ਜਾਂਦੀ ਹੈ ਇਸੇ ਤਰ੍ਹਾਂ ਹੀ ਸਾਲ 2020 ਦੇ ਵਿੱਚ Pr128 and PR129 ਰਿਲੀਜ਼ ਕੀਤੀਆਂ ਗਈਆਂ ਇਨ੍ਹਾਂ ਕਿਸਮਾਂ ਦੇ ਵਿੱਚ ਪਰ128 ਬਾਰੇ ਇਹ ਮੈਂ ਵੀਡੀਓ ਦਿਖਾਣਾ ਜਿਹਦੇ ਵਿੱਚ ਇੱਕ ਬਹੁਤ ਹੀ ਇਕ ਸਰਤਾ ਹੈ ਕਿਸਮ ਇੱਕ ਫਾਰਮਰ ਦੇ ਖੇਤ ਵਿੱਚ ਲੱਗੀ ਹੋਈ ਹੈ ਤੇ ਉਹ ਫਸਲ ਦੇ ਵਿੱਚ ਕੀ ਮੈਨੇਜਮੈਂਟ ਹੋਇਆ ਸਾਰਾ ਕਿਸਾਨ ਦੇ ਨਾਲ ਗੱਲਬਾਤ ਕਰਕੇ ਦਿਖਾਇਆ ਗਿਆ ਹੈ ਹਮੇਸ਼ਾ ਨਵੀਂ ਕਿਸਮ ਨੂੰ ਘੱਟ ਜਗ੍ਹਾ ਦੇ ਵਿੱਚ ਲਾਓ ਤੇ ਚੰਗਾ ਮੁਨਾਫਾ ਹੋਣ ਤੇ ਉਹਨੂੰ ਵੱਡੇ ਏਰੀਏ ਦੇ ਵਿਚ ਲਾਉਣ ਦਾ ਫੈਸਲਾ ਲਵੋ __________________________________ CONTACT FOR ADDVERTISEMENT ------------------------------------------------------ Traffic : Farmers Plateforms: Instagram,YouTube, Facebook 📧 [email protected] www.cropsinformation.com © Cropsinformation *FACEBOOK* https://www.facebook.com/cropsinformation/ ______________________________ *Youtube channal* https://www.youtube.com/cropsinformation ____________________________ *Instagram* 🌐👇👇☑️ https://www.instagram.com/crops_information/ ______________________________

Show more