Video paused

ਹਰੇਕ ਬਿਮਾਰੀ ਦਾ ਬਿਨਾ ਆਪਰੇਸ਼ਨ ਹੋਮਿਓਪੈਥੀ ਨਾਲ ਗਰੰਟੀ ਤੇ ਸਸਤਾ ਇਲਾਜ ਸ਼ੇਅਰ ਕਰਿਓ ਵਿਡਿਓ ਦੇਖਕੇ Dr Satish Kapoor

Playing next video...

NGO

ਹਰੇਕ ਬਿਮਾਰੀ ਦਾ ਬਿਨਾ ਆਪਰੇਸ਼ਨ ਹੋਮਿਓਪੈਥੀ ਨਾਲ ਗਰੰਟੀ ਤੇ ਸਸਤਾ ਇਲਾਜ ਸ਼ੇਅਰ ਕਰਿਓ ਵਿਡਿਓ ਦੇਖਕੇ Dr Satish Kapoor

ਡਾਕਟਰ ਨੂੰ ਦੂਸਰਾ ਰੱਬ ਕਿਹਾ ਜਾਂਦਾ ਹੈ ਤੇ ਇਹ ਗੱਲ ਸਿੱਧ ਕੀਤੀ ਮਲੇਰਕੋਟਲਾ ਦੇ ਮੰਨੇ ਹੋਏ ਡਾਕਟਰ ਸਤੀਸ਼ ਕਪੂਰ ਜੀ ਨੇ ਅੱਧਾ ਤਾਂ ਮਰੀਜ ਨੂੰ ਵਧੀਆ ਵਧੀਆ ਗੱਲਾਂ ਕਰਕੇ ਠੀਕ ਕਰ ਦਿੰਦੇ ਨੇ ਨਬਜ ਫੜ ਕੇ ਦੱਸ ਦਿੰਦੇ ਨੇ ਕੀ ਬੀਮਾਰੀ ਹੈ ਤੇ ਕਦੋਂ ਬੀਮਾਰੀ ਸ਼ੁਰੂ ਹੋਈ ਭਾਜੀ ਨੂੰ ਆਸਟਰੇਲਿਆ ਦਵਾਈ ਭੇਜਣੀ ਸੀ ਓਹਨਾਂ ਨੂੰ ਕੀਤੋਂ ਵੀ ਫਰਕ ਨਹੀਂ ਪਿਆ ਸੀ ਫਿਰ ਓਹ ਸਪੈਸ਼ਲ ਆਸਟਰੇਲਿਆ ਤੋਂ ਇੱਥੇ ਡਾ.ਸਤੀਸ਼ ਕਪੂਰ ਜੀ ਕੋਲ ਆਏ ਇਨਾਂ ਦੀ ਦਵਾਈ ਨਹੀਂ ਜਾਦੂ ਹੀ ਹੁੰਦਾ ਹੈ ਸਾਰੇ ਸ਼ਰੀਰ ਵਿੱਚ ਕੋਈ ਵੀ ਬੀਮਾਰੀ ਹੈ ਸਾਰੀ ਠੀਕ ਕਰ ਦਿੰਦੀ ਹੈ ਦਿਨਾਂ ਵਿੱਚ ਇਨਾਂ ਦੀਆਂ 3 ਖਾਸ ਗੱਲਾਂ ਮੈਂ ਨੀਚੇ ਲਿਖਦਾ ਹਾਂ 1. ਹੋਮਿਓਪੈਥੀ (Homeopathy) ਦਾ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ। 2. ਦਵਾਈ ਇੰਨੀ ਸਸਤੀ ਤੇ ਵਧੀਆ ਕੋਈ ਗਰੀਬ ਤੋਂ ਗਰੀਬ ਵੀ ਲੈ ਸਕਦੈ ਜਿਵੇਂ 1 ਮਹੀਨੇ ਦੀ 300 ਤੋਂ 400 ਤੱਕ ਮਿਲ ਜਾਂਦੀ ਹੈ। 3. ਮਰੀਜ ਦੂਰੋਂ ਹੋਵੇ ਭਾਵੇਂ ਨੇੜੇ ਜੇਕਰ ਨਹੀਂ ਆ ਸਕਦੇ ਤਾਂ ਇਕੱਠੀ 6-7 ਮਹੀਨੇ ਦੀ ਦਵਾਈ ਵੀ ਦੇ ਦਿੰਦੇ ਨੇ। ਤੁਹਾਡਾ ਕੋਈ ਵੀ ਦੋਸਤ ਰਿਸ਼ਤੇਦਾਰ ਜਾਂ ਪਰਿਵਾਰ ਵਿੱਚ ਕੋਈ ਕਿਸੇ ਬੀਮਾਰੀ ਨਾਲ ਲੜ ਰਿਹੈ ਤਾਂ ਇੱਥੇ ਮਲੇਰਕੋਟਲਾ (ਪੰਜਾਬ) ਜਰੂਰ ਦਿਖਾਵੋ ਮੇਰੀ ਗਰੰਟੀ ਹੈ ਪੱਕਾ ਇਲਾਜ ਤੇ ਖੁਸ਼ ਹੋਕੇ ਜਾਵੇਗਾ ਪੂਰੀ ਵਿਡਿਓ ਇਸ ਸ਼ਨਿਵਾਰ ਸਵੇਰੇ 10 ਵਜੇ ਪਾਵਾਂਗੇ ਸਾਰੀ ਪੂਰੀ ਜਾਣਕਾਰੀ ਨਾਲ । 🙏😊♥️ਜੂੜੇ ਰਹਿਓ ਪਿਆਰਿਓ ਦਾਸ ਦੇ ਚੈਨਲ ਨਾਲ

Show more