ਬਾਕੀ ਸਾਰਿਆ ਨੂੰ ਖੁਸ਼ ਤਾ ਕੋਈ ਨੀ ਕਰ ਸਕਦੀ ਮਾਣ ਆ ਵੀ ਕਿਸੇ ਨੂੰ ਦੁੱਖੀ ਵੀ ਨਹੀ ਕੀਤਾ
Followers
ਆਉਣ ਆਲੇ ਸਮੇੰ ਚ ਸਾਰੇਆ ਨੂੰ ਖੁਸ ਵੀ ਕਰ ਦਿਆਂਗੇ ਕਿਉਕਿ ਬਿਨਾਂ ਸਰਪੰਚੀ ਤੋ ਰਲ ਮਿਲਕੇ ਆਮ ਇਨਸਾਨ ਬਣਕੇ ਪਿੰਡ ਦੇ ਕੰਮ ਕਰਵਾਉਣੇ ਆ ਤੇ ਤੁਹਾਨੂੰ ਵੀ ਦੱਸਣਾ ਵੀ ਤੁਸੀ ਕਿਵੇਂ ਪਿੰਡ ਚ ਅਪਣੇ ਸਾਂਝੇ ਕੰਮ ਕਿਵੇਂ ਕਰਵਾ ਸਕਦੇ ਹੋ । ਬੱਸ ਆਹ ਸਰਪੰਚੀ ਆਲਾ ਕੰਮ ਨਬੇੜ ਦੇਵੋ ਜਲਦੀ ਸਰਕਾਰ ਨੂੰ ਬੇਨਤੀ ਆ #jaggisarpanch #sarpanch #sarpanchelection #panchayatelection #punjabgovernment #sattilohakhera #amritsar #bhagwantmann
Show more