NEET, JEE Main 2020 | ਨੀਟ ਤੇ ਜੇਈਈ ਦੀਆਂ ਪ੍ਰੀਖਿਆਵਾਂ ਬਾਰੇ ਹੋਇਆ ਵੱਡਾ ਫ਼ੈਸਲਾ | ਉਮੀਦਵਾਰ ਵੀਡੀਓ ਜ਼ਰੂਰ ਦੇਖ ਲੈਣ
Followers
General Knowledge #NEETJEEMain2020 | ਨੀਟ ਤੇ ਜੇਈਈ ਦੀਆਂ ਪ੍ਰੀਖਿਆਵਾਂ ਬਾਰੇ ਹੋਇਆ ਵੱਡਾ ਫ਼ੈਸਲਾ | ਉਮੀਦਵਾਰ ਵੀਡੀਓ ਜ਼ਰੂਰ ਦੇਖ ਲੈਣ | nta.ac.in #NEET #JEE #Main2020 : #ਨੈਸ਼ਨਲ_ਟੈਸਟਿੰਗ_ਏਜੰਸੀ ਨੇ nta.ac.in 'ਤੇ ਜਾਰੀ ਕੀਤੀ #ਐਡਵਾਇਜ਼ਰੀ ਨੀਟ ਤੇ ਜੇਈਈ ਦੀਆਂ ਪ੍ਰੀਖਿਆਵਾਂ ਨਿਰਧਾਰਤ ਤਰੀਕਾਂ 'ਤੇ ਹੋਣਗੀਆਂ। ਦੋਵੇਂ ਪ੍ਰੀਖਿਆਵਾਂ ਲਈ ਸਰਕਾਰ ਨੇ ਵਿਆਪਕ ਇੰਤਜ਼ਾਮ ਕੀਤੇ ਹਨ। ਕੋਰੋਨਾ ਕਾਲ 'ਚ ਹੀ ਹੋ ਰਹੀਆਂ ਪ੍ਰੀਖਿਆਵਾਂ ਲਈ ਸਰੀਰਕ ਦੂਰੀ ਵਰਗੇ ਸੁਰੱਖਿਆ ਪ੍ਰਬੰਧਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 50 ਫ਼ੀਸਦੀ ਨੀਟ ਕੇਂਦਰ ਵਧਾਏ ਗਏ ਹਨ।
Show more