 
					What is Incognito or Private Browsing ? (in Punjabi) । ਪ੍ਰਾਈਵੇਟ ਬਰਾਊਜ਼ਿੰਗ ਕੀ ਹੈ ?
 Followers
										What is Incognito or Private Browsing and it's benefits ? (in Punjabi) ਪ੍ਰਾਈਵੇਟ ਬਰਾਊਜ਼ਿੰਗ ਕੀ ਹੈ ਅਤੇ ਇਸਦੇ ਫਾਇਦੇ ਕੀ ਹਨ ? #video_1 #private #incognitomode #browsing #punjabi #techwithjaggy ਹਰ ਸਮਾਰਟਫੋਨ ਵਰਤਣ ਵਾਲਾ, ਹਰ ਰੋਜ ਬਰਾਊਜ਼ਰ ਦੇ ਆਮ ਮੋਡ ਉੱਤੇ ਜਾਣਕਾਰੀਆਂ ਲੱਭਦਾ, ਜਿਸਦੇ ਕਾਫ਼ੀ ਨੁਕਸਾਨ ਹਨ। ਉਸਦੀ ਬਜਾਏ ਪ੍ਰਾਈਵੇਟ ਬਰਾਊਜ਼ਿੰਗ ਉਨ੍ਹਾਂ ਲਈ ਇੱਕ ਲਾਹੇਵੰਦ ਫੀਚਰ ਹੈ। ਇਸ ਵੀਡੀਓ ਵਿੱਚ ਇਸ ਬਾਰੇ ਛੋਟੀ ਜਿਹੀ ਚਰਚਾ ਹੈ। Like & Follow on Facebook : @techwithjaggy
Show more
							
 
				
				 
					 
				
				 
					 
				
				 
					 
				
				 
					 
				
				 
				
				 
					 
				
				 
					 
				
				 
				
				 
					 
				
				 
				
				 
				
				 
				
				 
				
				 
					 
				
				 
				
				 
				
				 
				
				 
				
				