Video paused

ਸੱਸ ਨੂੰਹ ਦੋਵਾਂ ਨੂੰ ਸੁਖੀ ਰੱਖਣਗੇ ਇਹ 7 ਤਰੀਕੇ | Achieve Happily | Gurikbal Singh

Playing next video...

ਸੱਸ ਨੂੰਹ ਦੋਵਾਂ ਨੂੰ ਸੁਖੀ ਰੱਖਣਗੇ ਇਹ 7 ਤਰੀਕੇ | Achieve Happily | Gurikbal Singh

#achievehappily #gurikbalsingh #pixilarstudios ਸੱਸ ਅਤੇ ਨੂੰਹ ਦਾ ਰਿਸ਼ਤਾ ਮਜ਼ਬੂਤ ਬਣਾਉਣ ਦੇ ਇਹ 7 ਤਰੀਕੇ ਪੰਜਾਬੀ ਭਾਈਚਾਰੇ ਦੇ ਲਗਭਗ 70% ਘਰਾਂ ਦੇ 80% ਮਸਲਿਆਂ ਦਾ ਹੱਲ ਕਰ ਦੇਣਗੇ। ਬਹੁਤ ਸਾਰੀਆਂ ਮੁਸ਼ਕਿਲਾਂ ਅਸਲ ਚ ਓਨੀਆਂ ਵੱਡੀਆਂ ਹੁੰਦੀਆਂ ਹੀ ਨਹੀਂ ਜਿੰਨੀਆਂ ਅਸੀਂ ਸਮਝ ਲੈਂਦੇ ਹਾਂ, ਤੇ ਇਹ ਵੀਡੀਓ ਸਾਨੂੰ ਮੁਸ਼ਕਿਲ ਨੂੰ ਦੇਖਣ ਦਾ ਸਹੀ ਨਜ਼ਰੀਆ ਪ੍ਰਦਾਨ ਕਰੇਗਾ। ਹਰ ਘਰ ਪਰਿਵਾਰ 'ਚ ਸੁੱਖ-ਸ਼ਾਂਤੀ ਦਾ ਪਸਾਰਾ ਕਰਨ ਵਾਲਾ ਇਹ ਵੀਡੀਓ ਪੂਰਾ ਜ਼ਰੂਰ ਦੇਖੋ, ਤੇ ਹੋਰਾਂ ਨਾਲ ਸਾਂਝਾ ਕਰੋ। https://calendly.com/gurikbalsingh/goalsetting For workshop Inquiries and Social media pages, click on the link below : https://linktr.ee/gurikbalsingh Digital Partner: Pixilar Studios https://www.instagram.com/pixilar_studios Enjoy & Stay connected with us!

Show more