ਏਨੇ ਲੰਗਰ ਲਾਉਣ ਦਾ ਕੀ ਫ਼ਾਇਦਾ ਜੇ ਘੱਲੂਕਾਰੇ ਦਸ਼ਹੀਦ ਪਰਿਵਾਰ ਦਾ ਈ ਇਲਾਜ ਨਹੀ ਕਰਵਾ ਸਕਦੇ ਤਾਂ #ripsidhumoosewala
ਇਹ ਪਰਿਵਾਰ ਪਿੰਡ ਧੱਤਲ ਜਿਲਾ ਤਰਨ ਤਾਰਨ ਤੋ ਹੈ ਇਹਨਾਂ ਨੇ ਆਪਣਾ ਇਕ ਵੀਰ ਘੱਲੂਕਾਰੇ ਚ ਸ਼ਹੀਦ ਕਰਵਾਇਆਂ ਸੀ ਪਰ ਅੱਜ ਇਲਾਜ ਲਈ ਦਰ ਦਰ ਠੋਕਰਾਂ ਖਾ ਰਹੇ ਨੇ
Show more