ਇੱਥੋਂ ਬਣਦੇ ਮੁੱਖ ਮੰਤਰੀ,ਕਲਾਕਾਰ ਤੇ ਮੰਤਰੀਆਂ ਦੇ ਕਪੜੇ ਬਾਹਰਲੇ ਦੇਸ਼ ਵੀ ਭੇਜਦੇ ਕੀ ਖਾਸ ਹੈHarindra Tailors Sunam
Followers
ਉਸਤਾਦ ਬਾਵਾ ਟੇਲਰ ਹਰਿੰਦਰਾ ਟੇਲਰ ਤੇ ਹੁਣ ਬਾਈ ਦਵਿੰਦਰ ਜੀ ਸੇਵਾ ਨਿਭਾ ਰਹੇ ਨੇ ਸਾਫ ਤੇ ਸਿੱਧੀ ਗੱਲ ਕਰਦੇ ਵੀਰ ਮੇਹਨਤ ਸ਼ੁਰੂ ਤੋ ਹੀ ਕਰ ਰਹੇ ਨੇ ਤਾਂ ਹੀ ਇੱਥੇ ਤੱਕ ਪਹੁੰਚੇ ਬਾਹਰੋ ਮੁੰਡੇ ਸਪੈਸ਼ਲ ਮੰਗਵਾਓਂਦੇ ਕਪੜੇ ਕਹਿੰਦੇ ਇੱਥੇ ਪਸੰਦ ਨਹੀਂ ਆਓਂਦੇ ਕਲਾਕਾਰ ਮੰਤਰੀ ਸਭ ਸਪੈਸ਼ਲ ਬਣਵਾਓਂਦੇ ਮੁੱਖ ਮੰਤਰੀ ਦੀਆ ਬਾਕਿਟਾਂ ਕੁੜਤੇ ਸਭ ਬਾਈ ਬਣਾਓਂਦੇ ਹਰਿੰਦਰਾ ਟੇਲਰ ਨੇੜੇ ਡਾਕਖਾਨਾ ਨਵਾਂ ਬਜਾਰ ਸੁਨਾਮ ਜਿਲ੍ਹਾ ਸੰਗਰੂਰ (ਪੰਜਾਬ) ਨੇੜੇ ਡਾਕਖਾਨਾ ਨਵਾਂ ਬਜਾਰ ਫੋਨ ਨੰਬਰ: 94780-44099 Ustaad Bawa Tailors Harindra Tailors Now Davinder Singh running this bussiness He had stiched Cm Punjab ,Actors and Singer’s Clothes and also delivering to whole world because NRI ,Students in other countries likes his stiching Harindra Tailors new Market Near Post Office Sunam district Sangrur(Punjab) Contact no. 94780-44099
Show more