Video paused

Part-3 Cotton whitefly control and tips for high yield management

Playing next video...

Part-3 Cotton whitefly control and tips for high yield management

Crops Information
Followers

#cotton #ਨਰਮਾ #kapas #kheti ਨਰਮੇ ਦੀ ਖੇਤੀ ਵਾਲੇ ਜ਼ਿਆਦਾਤਰ ਕਿਸਾਨ ਚਿੱਟੇ ਮੱਛਰ ਅਤੇ ਹਰੇ ਤੇਲੇ ਨੂੰ ਦੇਖ ਕਾਫੀ ਜ਼ਿਆਦਾ ਘਬਰਾ ਜਾਂਦੇ ਹਨ ਪਰ ਬਹੁਤਿਆਂ ਸਪਰੇਹਾਂ ਕੰਮ ਨਹੀਂ ਕਰ ਰਹੀਆਂ ਜਿਸ ਦੀ ਵਜ੍ਹਾ ਕਰਕੇ ਕਿਸਾਨਾਂ ਨੂੰ ਕਾਫ਼ੀ ਜ਼ਿਆਦਾ ਪੈਸੇ ਵੀ ਖਰਚ ਕਰਨੇ ਪੈਂਦੇ ਹਨ ਅਤੇ ਨਰਮੇ ਦੀ ਸਿਹਤ ਕਾਫੀ ਜ਼ਿਆਦਾ ਘੱਟ ਜਾਂਦੀ ਹੈ ਨਰਮੀ ਸਿਹਤ ਨੂੰ ਬਰਕਰਾਰ ਕਰਨ ਲਈ ਇਸ ਵੀਡੀਓ ਵਿੱਚ ਗੱਲਾਂਬਾਤਾਂ ਕੀਤੀ ਗਈਆਂ ਹਨ ਨਰਮੇ ਦੀ ਫ਼ਸਲ ਦੀ ਉਮਰ ਵਧਣ ਦੇ ਨਾਲ ਨਾਲ ਉਸ ਦੇ ਵਿੱਚ ਫਲ ਦੀ ਮਾਤਰਾ ਵੀ ਵਧਦੀ ਹੈ ਕੱਦ ਦੀ ਮਾਤਰਾ ਵੀ ਵਧਦੀ ਹੈ ਪਰ ਲੋੜੀਂਦੀ ਖ਼ੁਰਾਕ ਨਾ ਮਿਲਣ ਕਰਕੇ ਕਾਫ਼ੀ ਜਾਦੇ ਫੜਨੀ ਚ ਡਿੱਗ ਜਾਂਦਾ ਹੈ ਇਸ ਦੀ ਵਜ੍ਹਾ ਕਰਕੇ ਕਿਸਾਨ ਕਾਫੀ ਘਬਰਾ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਾਫੀ ਤਰ੍ਹਾਂ ਦੇ ਮਾਰਕੀਟ ਚ ਪੈਕਟ ਲੈ ਕੇ ਵਰਤਣੇ ਪੈਂਦੇ ਹਨ ਪਰ ਆਨਰ ਕਮਾਂਡੇਟ ਪ੍ਰਡਾਕਟ ਅਤੇ ਬੇਲੋੜੀਆਂ ਚੀਜ਼ਾਂ ਦੀ ਵਰਤੋਂ ਕਾਰਨ ਨਰਮੇ ਦੀ ਫਸਲ ਵਿੱਚ ਨਿਊਟਰੇਸ਼ਨ ਇਨ ਬੈਲੇਂਸ ਹੋਣ ਕਰਕੇ ਨਰਮੇ ਦੀ ਫ਼ਸਲ ਦੀ ਸਿਹਤ ਖਰਾਬ ਹੋ ਜਾਂਦੀ ਹੈ ਬਹੁਤੀਆਂ ਚੀਜ਼ਾਂ ਕਿਸਾਨਾਂ ਨੂੰ ਧੋਖੇ ਵਿੱਚ ਮਿਲ ਜਾਂਦੀਆਂ ਹਨ ਜਿਹੜੀਆਂ ਕਿ ਖੇਤੀ ਦੇ ਵਿੱਚ ਖਰਚ ਵਧਾ ਦਿੰਦੀਆਂ ਹਨ ਤੇ ਆਮਦਨ ਦੇ ਵਿੱਚ ਵਾਧਾ ਨਹੀਂ ਕਰਦੀਆਂ ਨਰਮੇ ਦੀ ਫਸਲ ਵਿੱਚ ਚੰਗੇ ਝਾੜ ਦੇ ਲਈ ਇਸ ਵੀਡੀਓ ਵਿੱਚ ਕਾਫ਼ੀ ਲੰਬੀ ਗੱਲਬਾਤ ਕੀਤੀ ਗਈ ਹੈ ਚਿੱਟੇ ਮੱਛਰ ਅਤੇ ਜੂਨ ਨੂੰ ਕੰਟਰੋਲ ਕਰਨਾ ਕੋਈ ਆਸਾਨ ਨਹੀਂ ਹੁੰਦਾ ਕੋਈ ਵੀ ਦਵਾਈ ਪੂਰੇ ਸੌ ਪਰਸੈਂਟ ਇਸ ਤੇ ਕੰਮ ਨਹੀਂ ਕਰਦੀ ਹੈ ਨਰਮੇ ਦੀ ਫ਼ਸਲ ਨੂੰ ਸੇਧ ਦੀ ਜ਼ਰੂਰਤ ਹੁੰਦੀ ਹੈ ਉਸ ਦਾ ਖਿਆਲ ਰੱਖੋ ਚਿੱਟੇ ਮੱਛਰ ਨੂੰ ਸਿਰਫ ਕੰਟਰੋਲ ਕਰੋ ਫ਼ਸਲ ਦੇ ਚੰਗੇ ਝਾੜ ਲਈ ਪੋਟਾਸ਼ੀਅਮ ਨਾਈਟਰੇਟ ਬਹੁਤ ਹੀ ਚੰਗਾ ਤੱਤ ਹੈ ਜਿਹੜਾ ਕਿ ਸਮੇਂ ਸਮੇਂ ਸਿਰ ਅਪਲਾਈ ਕਰਦੇ ਰਹਿਣਾ ਚਾਹੀਦਾ ਹੈ ਜਿਸਦੇ ਨਾਲ ਕਿ ਫਲ ਡਿੱਗਣ ਦੇ ਵਿੱਚ ਕਮੀ ਆਉਂਦੀ ਹੈ ਅਤੇ ਫਲ ਮੋਟਾ ਬਣਦਾ ਹੈ ਤੇ ਲੇਬਰ ਨੂੰ ਵੀ ਨਰਮੇ ਦੀ ਫ਼ਸਲ ਨੂੰ ਚੁਗਣ ਤੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ Most cotton farmers are terrified of white fly and aphids, but most sprays are not working. Due to high TEMPERATURE, which farmers have to spend a lot of money and the health of cotton is greatly reduced. In this video discussions are held to maintain soft health. The quantity also increases. The quantity also increases but due to lack of adequate food, many goats fall into the trap. Due to this, the farmers get very nervous and have to use the packets in many markets And the health of the cotton crop is deteriorating due to the nutritional imbalance in the cotton crop due to the use of unneeded items. There has been a long discussion in this video for good yields in the crop It is not easy to control white mosquitoes and weevils. No medicine works 100% on it. Cotton crop needs guidance. Take care of it. Just control white mosquitoes. This is a good ingredient that should be applied from time to time which reduces the fall of the fruit and makes the fruit thicker and also does not cause any problem for the labor in chewing the cotton crop.

Show more