Guru Granth Sahib Ji ਵਿਚ ਆਇਆ \'ਰਾਮ\' ਸ਼ਬਦ \'ਭਗਵਾਨ\' ਕਹਾਉਣ ਵਾਲੇ ਰਾਮ ਦਾ ਹੈ
#Gurbani #LordRam #GuruGranthSahib Guru Granth Sahib Ji ਵਿਚ ਆਇਆ 'ਰਾਮ' ਸ਼ਬਦ 'ਭਗਵਾਨ' ਕਹਾਉਣ ਵਾਲੇ ਰਾਮ ਚੰਦਰ ਲਈ ਹੈ ? ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਸ਼ਬਦ 'ਰਾਮੁ' ਅਤੇ 'ਰਾਮਚੰਦ' ਨੂੰ ਲੈ ਕੇ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਸਰਤ ਦੇ ਪੁੱਤਰ "ਰਾਮਚੰਦ੍ਰ ਜੀ ਕੀ ਉਸਤਤਿ" ਕੀਤੀ ਗਈ ਹੈ। ਜਿਥੇ ਮਹਾਂਨ ਪੁਰਖਾਂ ਦੀਆਂ ਸਚਾਈਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਓਥੇ ਉਨ੍ਹਾਂ ਨਾਲ ਜੋੜੀਆਂ ਮਿਥਿਹਾਸਕ ਕਹਾਣੀਆਂ ਦਾ ਵਿਰੋਧ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਚੰਗੇ ਗੁਣ ਧਾਰਨ ਕਰਨ ਅਤੇ ਅਵਗੁਣ ਤਿਆਗਣ ਦਾ ਉਪਦੇਸ਼ ਹੈ-ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮ ਸ਼ਬਦ ਦਾ ਮਤਲਵ ਹਰ ਥਾਂ ਰਾਜਾ ਰਾਮ ਜਾਂ ਰਾਮ ਚੰਦ ਨਹੀਂ ਜੋ ਰਾਜਾ ਦਸਰਥ ਦਾ ਬੇਟਾ ਸੀ। ਆਓ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮੁ ਅਤੇ ਰਾਮਚੰਦ ਸ਼ਬਦਾਂ ਦੀ ਵਿਲੱਖਣਤਾ ਬਾਰੇ ਵਿਚਾਰ ਕਰੀਏ। ਅਸੀਂ ਆਪਣੇ ਵਲੋਂ ਆਪਣੀ ਤੁੱਛ ਬੁਧਿ ਅਨੁਸਾਰ ਗੁਰਬਾਣੀ ਦੇ ਭੈ ਵਿਚ ਆਪਜੀ ਨਾਲ 'ਰਾਮ' ਸ਼ਬਦ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਜੋ ਗੁਰਬਾਣੀ ਵਿਚ ਆਏ ਇਸ ਸ਼ਬਦ 'ਰਾਮ' ਤੇ 'ਦਸ਼ਰਤ ਪੁੱਤਰ ਰਾਮ' ਵਿਚਲਾ ਫਰਕ ਸਭ ਨੂੰ ਆਸਾਨੀ ਨਾਲ ਸਮਝ ਆ ਸਕੇ। "ਰਾਮੁ" ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰਮਿਆ ਹੋਇਆ, ਸਰਬ ਨਿਵਾਸੀ, ਪਾਰਬ੍ਰਹਮ ਅਤੇ ਕਰਤਾਰ। history of guru gobind singh : https://youtu.be/h2ZLhAZgR1E ਸਿੱਧੂ ਮੂਸੇ ਵਾਲੇ ਦੀ ਜ਼ਿੰਦਗੀ ਦੀ ਪੂਰੀ ਕਹਾਣੀ : https://youtu.be/LMJ_0TpxRiU Gippy grewal family biography : https://youtu.be/74Mo2WORXnA ਪੁਰਾਤਨ ਸਿੱਖ ਗੁਰਦੁਆਰੇ ਜਿਹੜੇ ਕੇ ਉਜਾੜ ਹੋ ਚੁੱਕੇ ਹਨ : https://youtu.be/9f8n3nVfL24 Fact in Amritsar : https://youtu.be/jRR5P3_y4OI ਕੌਣ ਹੈ ਪਰਮਾਤਮਾ : https://youtu.be/_qF8oHB2nWE guru granth sahib on ram ram name in guru granth sahib guru granth sahib ji in hindi Inderjit nikku viral video Kya ram bhagwan abhi bhi jinda hai hanuman chalisa inderjit nikku inderjit nikku bageshwar dham inderjit nikku news ram laxman fight masters sikhism What is actual "RAM" according to guru Granth sahi sikh history sikhism explained who are the sikhs what is sikhism sikh religion sikhism religion explained what do sikhs believe what is the sikh religion Ramayan katha #ram #gurbani #ramcharanwhatsappstatus #ramayan What is actual RAM What is actual RAM according to guru Granth sahi inderjit nikku viral video inderjit nikku songs inderjit nikku interview