Video paused

ਇੱਕ ਮਜਬੂਰ\"ਮਾਂ\"ਆਪਣੇ\"ਮੈਂਟਲੀ ਅੱਪਸੈਟ\"ਇਕਲੋਤੇ ਪੁੱਤਰ\"ਨਿਰਮਲ ਖਾਨ\"ਨੂੰ ਸੰਗਲਾਂ ਨਾਲ ਬੰਨ ਕੇ ਰੱਖਣ ਲਈ ਮਜ਼ਬੂਰ ਸੀMdss

Playing next video...

NGO

ਇੱਕ ਮਜਬੂਰ\"ਮਾਂ\"ਆਪਣੇ\"ਮੈਂਟਲੀ ਅੱਪਸੈਟ\"ਇਕਲੋਤੇ ਪੁੱਤਰ\"ਨਿਰਮਲ ਖਾਨ\"ਨੂੰ ਸੰਗਲਾਂ ਨਾਲ ਬੰਨ ਕੇ ਰੱਖਣ ਲਈ ਮਜ਼ਬੂਰ ਸੀMdss

ਅੱਜ ਫੇਰ ਸਾਡੀ ਟੀਮ ਨੂੰ ਸੱਚੇ ਪਾਤਸ਼ਾਹ ਦੀ ਮੇਹਰ ਨਾਲ ਇੱਕ ਹੋਰ ਵੱਖਤ ਦੇ ਮਾਰੇ ਹੋਏ ਪਰਿਵਾਰ ਵਿੱਚ 20 ਸਾਲਾਂ ਤੋਂ ਸੰਗਲਾਂ ਵਿੱਚ ਜੱਕੜੇ ਹੋਏ ਮਜਬੂਰ ਇਨਸਾਨ ਨੂੰ ਅਜਾਦ ਕਰਵਾਉਣ ਦਾ ਮੌਕਾ ਮਿਲਿਆ ਮਲੇਰਕੋਟਲਾ ਸ਼ਹਿਰ ਦੀਆਂ ਜੜ੍ਹਾਂ ਵਿੱਚ ਪੈਂਦੇ ਪਿੰਡ ਸਰੋਂਦ ਵਿੱਚ ਇੱਕ ਮੁਸਲਮਾਨ ਪਰਿਵਾਰ ਨਰਕ ਭਰੀ ਜਿੰਦਗੀ ਵਤੀਤ ਕਰ ਰਿਹਾ ਸੀ ਘਰ ਵਿੱਚ ਇੱਕ ਮਜਬੂਰ"ਮਾਂ" ਆਪਣੇ"ਮੈਂਟਲੀ ਅੱਪਸੈਟ" ਇਕਲੋਤੇ ਪੁੱਤਰ "ਨਿਰਮਲ ਖਾਨ" ਨੂੰ ਸੰਗਲਾਂ ਨਾਲ ਬੰਨ ਕੇ ਰੱਖਣ ਲਈ ਮਜ਼ਬੂਰ ਸੀ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ KEEP SUPPORT HUMANITY What's appno9780300071 8284800071

Show more