Video paused

India Gate, Rashtrapati Bhavan, North Block and South Block of Delhi de Malik | Nek Punjabi History

Playing next video...

India Gate, Rashtrapati Bhavan, North Block and South Block of Delhi de Malik | Nek Punjabi History

ਇੰਡੀਆ ਗੇਟ, ਰਾਸ਼ਟਰਪਤੀ ਭਵਨ, ਨੋਰਥ ਬਲਾਕ, ਸਾਊਥ ਬਲਾਕ, ਰਾਜਪਾਠ ਦਾ ਮਾਰਗ ਤੇ ਦਿੱਲੀ ਦੇ ਪਾਰਲੀਮੈਂਟ ਦਾ ਅਸਲੀ ਮਾਲਕ ਕੌਣ ਹੈ? ਸਤਿ ਸ਼੍ਰੀ ਅਕਾਲ🙏 ਸਾਡੀ 21th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ ਕਿਵੇਂ ਸਿੱਖ ਦਿੱਲੀ ਦੇ ਮਾਲਕ ਹਨ? ਜਿਸ ਜਮੀਨ ਉੱਤੇ ਦਿੱਲੀ ਬਣੀ ਹੈ ਉਹ ਕਿਸ ਸਿੱਖ ਦੀ ਹੈ? ਆਖਿਰ ਕੌਣ ਸੀ ਉਹ ਸਿੱਖ ਜਿਸਦੀ ਜ਼ਮੀਨ ਉੱਤੇ ਦਿੱਲੀ ਵਸਦੀ ਹੈ? ਕੀ ਫਰਕ ਹੈ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਦੇ ਵਿਚ? ਕੌਣ ਸੀ ਜਿਸਨੇ ਦਿੱਲੀ ਬਣੋਂ ਵਾਸਤੇ ਸਿੱਖਾਂ ਕੋਲੋਂ ਜ਼ਮੀਨ lease ਤੇ ਲਈ ਸੀ? ਕੌਣ ਸਨ Raisina ਜੀ ਜੋ ਕ ਹਨ ਅਮੀਰ ਸਨ ਕ ਓਹਨਾ ਕੋਲ ਆਉਣੀ ਪਰਸਨਲ ਆਰਮੀ ਸੀ? ਉਹ ਸਿੱਖ ਜਿਸਦੀ ਜ਼ਮੀਨ ਉੱਪਰ ਦਿੱਲੀ ਬਣੀ ਹੈ, ਜੋ ਇਸਦਾ ਅਸਲ ਮਾਲਕ ਹੈ, ਉਹ ਅੱਜ ਕਿਥੇ ਹੈ? ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇 ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ | ਧੰਨਵਾਦ❤️ / Who is the real owner of India Gate, Rashtrapati Bhavan, North Block, South Block, Rajpath Marg and Parliament of Delhi? Sat Shri Akal🙏 Welcome to our 21th Long Video, in which we have talked about How do Sikhs own Delhi? The land on which Delhi is built belongs to which Sikh? After all, who was the Sikh on whose land Delhi lives? What is the difference between Old Delhi and New Delhi? Who was the one who took land on lease from the Sikhs to build Delhi? Who was Raisina who was so rich that she had a personal army? The Sikh on whose land Delhi is built, who is its real owner, where is he today? Hope you like our video🙇 For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected. Thank you❤️ Follow us on ; 👉Instagram👈 : https://www.instagram.com/nekpunjabihistory/ 👉Facebook👈 : https://www.facebook.com/nekpunjabihistory TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ; 1. NEK PUNJABI PODCAST (Interesting Personalities) YouTube - @NekPunjabiPodcast Instagram - https://www.instagram.com/nekpunjabipodcast/ 2. NEK PUNJABI TV (Funny, Ad Spoofs) YouTube - @nekpunjabi Instagram - https://www.instagram.com/nekpunjabi/ 3. NEK PUNJABI ESTATE (punjab diya zameena) YouTube - @NekPunjabiEstate Instagram - https://www.instagram.com/nekpunjabiestate/ . . . . . #delhi #sikh #history

Show more