 
					Raag Aasa | Ramaiya Hau Barak Tera | Bhai Bahulivleen Singh | AKAALGARH ( ਗਾਥਾ-ਏ-ਸ਼ਹੀਦਾਂ )
Raag Aasa | Ramaiya Hau Barak Tera | Bhai Bahulivleen Singh | AKAALGARH ( ਗਾਥਾ-ਏ-ਸ਼ਹੀਦਾਂ ) #shabadkirtan #akaalgarh #raagasa ਆਸਾ ॥ ਸੁਤੁ ਅਪਰਾਧ ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥੧॥ ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥ ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥ ਚਿੰਤ ਭਵਨਿ ਮਨੁ ਪਰਿਓ ਹਮਾਰਾ ॥ ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥ ਦੇਹਿ ਬਿਮਲ ਮਤਿ ਸਦਾ ਸਰੀਰਾ ॥ ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥ ਅਕਾਲਗੜ੍ਹ (ਗਾਥਾ-ਏ-ਸ਼ਹੀਦਾਂ) ਜਲਦ ਆ ਰਹੀ ਹੈ , YouTube Channel AKAALGARH Official ਤੇ ਆਪ ਜੀ ਚੈਨਲ ਨੂੰ subscribe ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ | Please like, share and comment. AKAALGARH 2D + 3D Animated Series Produced By - AKAAL FAUJ Australia Director - Sahibnoor Singh Production House VR XPERT ANIMATION STUDIO Shabad Gayan- Bhai Bahulivleen Singh (akali jatha) Music- Jaskirat Singh Available on all Music Platforms- https://music.apple.com/us/alb....um/ramaiya-hau-barak https://open.spotify.com/track..../7iyqlMEURX84uNIdYxu Facebook - https://www.facebook.com/akaalgarhofficial Instagram- https://www.instagram.com/akaalgarhofficial/

 
				
				 
					 
				
				 
				
				 
				
				 
					 
				
				 
					 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
					 
				
				 
				
				 
				
				