ਦੁੱਖਦੇ ਗੋਡੇ, ਸਰਵਾਈਕਲ, ਢੂੰਹੀ ਦੁੱਖਦੀ ਹੋਵੇ, ਲੱਤਾਂ ਬਾਹਾਂ ਸੁੰਨ ਹੋਣ ਤਾਂ ਇੱਕ ਵਾਰ ਜਰੂਰ ਡਾਕਟਰ ਸਾਬ ਨੂੰ ਦਿਖਾਓ
Followers
ਕਈ ਡਾਕਟਰ ਸੱਚੀਂ ਅੱਧਾ ਰੱਬ ਹੁੰਦੇ ਆ ਮੇਰੇ ਪਿੰਡ ਦੇ ਮੁੰਡੇ ਦੀਆਂ ਲੱਤਾ ਬਾਹਾਂ ਖੜ ਗਈਆ ਸੀ ਪਟਿਆਲੇ ਲੁਧਿਆਣੇ ਤੋ ਕਹਿਤਾ ਸੀ ਬੱਸ ਹੁਣ ਏਹਦੀ ਘਰੇ ਸੇਵਾ ਕਰਲੋ ਪਰ ਆਹ ਡਾਕਟਰ ਸਾਬ ਨੇ ਦੋ-ਤਿੰਨ ਦਿਨ ਚ ਫਰਕ ਪਾਤਾ ਸੀ ਹੁਣ ਮੁੰਡਾ ਜਮਾਂ ਤੰਦਰੁਸਤ ਆ ਤੇ ਸਾਰੇ ਕੰਮ ਕਰਦਾ ਆ
Show more