1947 ਦੀ ਵੰਡ ਦੇ ਵਿਛੜੇ ਭੈਣ-ਭਰਾ 72 ਸਾਲ ਬਾਅਦ ਇੰਝ ਮਿਲੇ
1947 ਦੀ ਵੰਡ ਦੇ ਵਿਛੜੇ ਭੈਣ-ਭਰਾ 72 ਸਾਲ ਬਾਅਦ ਇੰਝ ਮਿਲੇ ਸੰਨ 47 ਦੀ ਵੰਡ...ਪੰਜਾਬ ਦੀ ਵੰਡ,ਪੰਜਾਂ ਦਰਿਆਵਾਂ ਦੀ ਵੰਡ......ਅਕਸਰ ਆਖਿਆ ਜਾਂਦਾ ਕਿ 1947 ਵਿਚ ਭਾਰਤ ਵੰਡਿਆ ਗਿਆ ਸੀ ਤੇ ਨਾਲ ਪਾਕਿਸਤਾਨ ਬਣ ਗਿਆ। ਪਰ ਅਸਲੀਅਤ ਵਿਚ ਸਿਰਫ ਪੰਜਾਬ ਹੀ ਵੰਡਿਆ ਗਿਆ ਸੀ ਦੋ ਹਿੱਸਿਆਂ ਚ,ਇੱਕ ਹਿੱਸਾ ਭਾਰਤ ਦੇ ਹਿੱਸੇ ਆਇਆ ਤੇ ਦੂਜਾ ਪਾਕਿਸਤਾਨ ਦੇ ਹਿੱਸੇ। ਅੱਜ ਵੀ ਦੋਹਾਂ ਪੰਜਾਬਾਂ ਦੀ ਆਪਸੀ ਸਾਂਝ ਬਰਕਰਾਰ ਹੈ ਤੇ ਇਸੇ ਸਾਂਝ ਵਿਚ ਇੱਕ ਨਵਾਂ ਵਰਕਾ ਉਦੋਂ ਲਿਖਿਆ ਗਿਆ ਜਦੋਂ ਪਾਕਿਸਤਾਨ ਦੇ ਗੁਰਦਵਾਰਾ ਨਨਕਾਣਾ ਸਾਹਿਬ ਵਿਖੇ 47 ਦੀ ਵੰਡ ਵੇਲੇ ਵਿਛੜੇ ਭੈਣ-ਭਰਾ 72 ਸਾਲਾਂ ਬਾਅਦ ਮਿਲੇ। ਇਥੇ ਜਿਕਰਯੋਗ ਗੱਲ ਇਹ ਹੈ ਕਿ ਪਾਕਿਸਤਾਨ ਵਿਚ ਰਹਿ ਗਈਆਂ ਦੋਵੇਂ ਭੈਣਾਂ ਅਲਫਤ ਬੀਬੀ ਤੇ ਮੇਰਾਜ ਬੀਬੀ ਮੁਸਲਮਾਨ ਹਨ ਤੇ ਉਹਨਾਂ ਦਾ ਭਰਾ ਜੋ ਕਿ ਚੜਦੇ ਪੰਜਾਬ ਤੋਂ ਹੈ ਉਹ ਸਿੱਖ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **