ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਾਤਾ ਭਿੰਦਰ ਕੌਰ ਜੀ ਦੀ ਆਤਮਾ ਦੀ ਸ਼ਾਂਤੀਅਰਦਾਸ ਜਰੂਰ ਕਰਿਉ ਜੀ 🙏
RIP Shinder Kaur 13-12-2020 ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਸਾਡੇ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਮਿਤੀ (3-12-2020) ਨੂੰ ਪਿੰਡ "ਬਾੜੇਵਾਲ" (ਲੁਧਿਆਣਾ) ਵਿੱਚ ਰਹਿ ਰਹੇ "ਮਾਤਾ ਭਿੰਦਰ ਕੌਰ"ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। "ਮਾਤਾ ਭਿੰਦਰ ਕੌਰ ਜੀ" ਜਿਨ੍ਹਾਂ ਨੂੰ ਸਾਹ ਲੈਣ ਵਿੱਚ ਪ੍ਰੋਬਲਮ ਆ ਰਹੀ ਸੀ ਜਿਨ੍ਹਾਂ ਨੂੰ "ਦੀਪਕ ਹਸਪਤਾਲ" ਚੈੱਕ ਅੱਪ ਲਈ ਭੇਜਿਆ ਗਿਆ ਤਾਂ ਉੱਥੇ ਜਾ ਕੇ ਉਹਨਾਂ ਦੀ ਸਿਹਤ ਬਹੁਤ ਵਿਗਡ਼ ਗਈ ਜਿਸ ਕਾਰਨ ਇੱਕ ਦਮ ਉਹਨਾਂ ਨੂੰ "ICU ਵਿੱਚ ਭਰਤੀ" ਕਰਨਾ ਪਿਆ "ਮਾਤਾ ਜੀ" ਪਿੱਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ਼ ਸਨ ਪਰ ਅੱਜ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ "ਸੱਚੇ ਪਾਤਸ਼ਾਹ ਵਾਹਿਗੁਰੂ ਜੀ" ਦੇ ਚਰਨਾਂ ਵਿੱਚ ਜਾ ਬਿਰਾਜੇ । ਮਾਤਾ ਜੀ ਦੀ ਵਿਗੜੀ ਸਿਹਤ ਨੂੰ ਦੇਖਦੇ ਹੋਏ ਉਹਨਾਂ ਦੇ ਪਤੀ "ਸ: ਸੁਰਿੰਦਰਪਾਲ ਸਿੰਘ "ਨੂੰ ਵੀ ਦਿਮਾਗੀ ਅਟੈਕ ਆ ਗਿਆ ਜਿਸ ਕਾਰਨ ਉਹਨਾਂ ਦੇ ਪਤੀ ਵੀ ਪਿੱਛਲੇ ਕਈ ਦਿਨਾਂ ਤੋਂ "ਦੀਪਕ ਹਸਪਤਾਲ ਵਿੱਚ ICU ਜ਼ੇਰੇ ਇਲਾਜ਼" ਹਨ । ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਾਤਾ ਭਿੰਦਰ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਉਹਨਾਂ ਦੇ ਪਤੀ "ਸ: ਸੁਰਿੰਦਰਪਾਲ ਸਿੰਘ" ਦੀ ਚੰਗੀ ਸਿਹਤਯਾਬੀ ਭਰੀ ਜਿੰਦਗੀ ਲਈ ਅਰਦਾਸ ਜਰੂਰ ਕਰਿਉ ਜੀ। Manukhta Di Sewa sab ton waddi sewa 9780300071 8284800071 🙏🙏