Video paused

4 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਹ ਅਸਥਾਨ ਇੱਥੇ ਹੈ ਦੁੱਧ ਤੇ ਪੁੱਤਰ ਦੀ ਦਾਤ ਦਾ ਵਰਦਾਨ

Playing next video...

4 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਹ ਅਸਥਾਨ ਇੱਥੇ ਹੈ ਦੁੱਧ ਤੇ ਪੁੱਤਰ ਦੀ ਦਾਤ ਦਾ ਵਰਦਾਨ

ਗੁਰਦੁਆਰਾ ਸ਼੍ਰੀ ਅਕੋਈ ਸਾਹਿਬ ਜ਼ਿਲਾ ਸੰਗਰੂਰ ਦੇ ਪਿੰਡ ਅਕੋਈ ਵਿਚ ਸਥਿਤ ਹੈ | ਇਹ ਪਿੰਡ ਸੰਗਰੂਰ ਧੁਰੀ ਸੜਕ ਤੇ ਸਥਿਤ ਹੈ | ਇਸ ਜਗਹ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਣ ਛੋਹ ਪ੍ਰਾਪਤ ਹੈ | ********** Subscribe our channel Like Us on Facebook ********** #channel_shabad #shabad_channel #shabad #ਸ਼ਬਦ #ਚੈਨਲ_ਸ਼ਬਦ #newstory #todaynews #dharmik EDITOR SANJU MAJITHA

Show more