Video paused

ਪੰਜਾਬੀਆਂ ਦੇ ਅਮੀਰ ਨਾ ਹੋਣ ਦੇ ਕੀ ਕਾਰਨ ਹਨ? How to become Rich

Playing next video...

ਪੰਜਾਬੀਆਂ ਦੇ ਅਮੀਰ ਨਾ ਹੋਣ ਦੇ ਕੀ ਕਾਰਨ ਹਨ? How to become Rich

Flying Panjabi
Followers

ਇਸ ਵੀਡੀਓ ਚ ਆਪਾਂ ਨੇ ਗੱਲਬਾਤ ਕੀਤੀ ਹੈ ਕਿ ਪੰਜਾਬੀ ਅਮੀਰ ਕਿਵੇਂ ਬਣ ਸਕਦੇ ਹਨ ਸਾਨੂੰ ਅਮੀਰ ਹੋਣ ਤੋਂ ਕਿਹੜੀਆਂ ਕਿਹੜੀਆਂ ਗੱਲਾਂ ਰੋਕਦੀਆਂ ਹਨ ਮੈਂ ਆਪਣੇ ਸੱਤ ਅੱਠ ਸਾਲਾਂ ਦੇ ਐਕਸਪੀਰੀਅਂਸ ਨਾਲ ਇਸ ਵੀਡੀਓ ਚ ਕਾਫੀ ਕੁਝ ਦੱਸਿਆ ਕਿ ਤੁਸੀਂ ਅਮੀਰ ਕਿਵੇਂ ਬਣ ਸਕਦੇ ਹੋ ਕਿਹੜੀ ਗਲਤੀਆਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਕਿਹੜੀ ਗਲਤੀਆਂ ਮੈਂ ਕੀਤੀਆਂ ਨੇ ਕਿਹੜੀ ਕੰਮ ਕਰਕੇ ਤੁਸੀਂ ਅਮੀਰ ਬਣ ਸਕਦੇ ਹੋ ਪੂਰੀ ਡਿਟੇਲ ਚ ਦੱਸਿਆ ਹੋਇਆ ਹੈ ਕਿ ਕਿਉਂ ਸਟੋਕ ਮਾਰਕੀਟ ਬਿਹਤਰ ਹੈ ਪ੍ਰਾਪਰਟੀ ਨਾਲੋਂ ਗੋਲਡ ਨਾਲੋਂ fix ਡਿਪੋਜਿਟ ਨਾਲੋਂ ਸਟੋਕ ਮਾਰਕੀਟ ਕਿਉਂ ਬੈਟਰ ਹੈ In this video, we have talked about how we can become rich, what are the things that prevent us from becoming rich. What Mistakes I Made What You Can Do to Get Rich Full Details Why Stock Market Is Better Than Property Gold FD, Why Stock Market Is Better.

Show more