 
					ਹਲਦੀ ਰੋਗ, ਕਾਲੇ ਦਾਣੇ, ਫੋਕ, ਝੋਨਾ ਤੇਲਾ• Paddy garin disorder, false smut, hopper
#Paddy #wheat #Farmers Paddy crop grain disorder occurs when a long rain exists on flowering stage, precaution, do and donta are Discussed in this video Hopper attack in paddy is a major problem due to which coffee and yield are also reduced and even after good management of the entire crop, good yield is not achieved. It has been commonly observed that farmers spray more in fear but in addition to controlling the hopper, water management has to be taken into consideration as it also determines the growth or occurrence of the hopper. The money site that came in the market to control the upper was also discussed and the farmers are requested to When the paddy is maturing and the crop is moving towards the ripening stage, you do not need to spray any insecticides for borer pests, Oly stay alert for sucking pests. ਝੋਨੇ ਵਿੱਚ ਹਾਪਰ ਦਾ ਅਟੈਕ ਹੋਣਾ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ ਜਿਹਦੇ ਕਰਕੇ ਕਾਫੀ ਅਤੇ ਝਾੜ ਵੀ ਘਟ ਜਾਂਦਾ ਹੈ ਤੇ ਸਾਰੀ ਫਸਲ ਦਾ ਵਧੀਆ ਮੈਨੇਜਮੈਂਟ ਕਰਨ ਤੋਂ ਬਾਅਦ ਵੀ ਚੰਗਾ ਝਾੜ ਹੱਥ ਨਹੀਂ ਲੱਗਦਾ ਆਮਤੌਰ ਤੇ ਦੇਖਿਆ ਗਿਆ ਕਿ ਫਾਰਮਰ ਡਰਦੇ ਵਿੱਚ ਦੀ ਜ਼ਿਆਦਾ ਸਪਰੇਅ ਕਰ ਦਿੰਦੇ ਹਨ ਪਰ ਹਾਪਰ ਨੂੰ ਕੰਟਰੋਲ ਕਰਨ ਦੇ ਨਾਲ ਵਾਟਰ ਮੈਨੇਜਮੈਂਟ ਤੇ ਵੀ ਧਿਆਨ ਦੇਣਾ ਪੈਂਦਾ ਹੈ ਕਿਉਂਕਿ ਇਸ ਦੇ ਨਾਲ ਵੀ ਹਾਪਰ ਦਾ ਵੱਧਣਾ ਜਾਂ ਘਟਨਾ ਤੈਅ ਕਰਦਾ ਹੈ ਅੱਪਰ ਨੂੰ ਕੰਟਰੋਲ ਕਰਨ ਲਈ ਮਾਰਕੀਟ ਵਿੱਚ ਆਏ ਹੋਏ ਪੈਸੇ ਸਾਈਟ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਦੋਂ ਝੋਨੇ ਦਾ ਪੱਕਾ ਹੋ ਰਿਹਾ ਹੈ ਤਾਂ ਫਸਲ ਪੱਕਣ ਸਟੇਜ ਵੱਲ ਵੱਧ ਰਹੀ ਹੈ ਤਾਂ ਤੁਹਾਨੂੰ ਉਸਦੇ ਵਿੱਚ ਕੋਈ ਵੀ ਇਨਸੈਕਟੀਸਾਈਡ ਤੇ ਫੰਗੀ ਸੜ ਪਾਉਣ ਦੀ ਜ਼ਰੂਰਤ ਨਹੀਂ ਹੈ ਸਿਰਫ ਤੇ ਸਿਰਫ ਤੇਲੇ ਨੂੰ ਕੰਟਰੋਲ ਕਰ ਲਈਆਂ ਹਾਪੜ ਨੂੰ ਕੰਟਰੋਲ ਕਰਨ ਲਈ ਢੁੱਕਵੇਂ ਫ਼ੈਸਲੇ ਲਵੋ Show your interests. Traffic : Farmers Plateforms: Instagram,YouTube, Facebook 📧 [email protected] www.cropsinformation.com © Cropsinformation *FACEBOOK* https://www.facebook.com/cropsinformation/ ______________________________ *Youtube channal* https://www.youtube.com/cropsinformation ____________________________ *Instagram* 🌐👇👇☑️ https://www.instagram.com/crops_information/ ______________________________

 
				
				 
					 
				
				 
				
				 
					 
				
				 
					 
				
				 
					 
				
				 
					 
				
				 
					 
				
				 
				
				 
				
				 
					 
				
				 
				
				 
				
				 
				
				 
				
				 
				
				 
				
				 
					 
				
				 
				
				 
					