Video paused

ਸੈਨਟ ਦੀਆਂ ਚੋਣਾਂ ਸੰਗਰੂਰ ਬਰਨਾਲਾ ਮਾਨਸਾ ਮਲੇਰਕੋਟਲਾ ਫਰੀਦਕੋਟ ਜਿਲੇ ਵਿੱਚ ਬਾਕੀ ਰਹਿੰਦੀਆਂ ਨੇ। ਕਰੋ ਸਪੋਰਟ। ਬਿੱਲਾ

Playing next video...

ਸੈਨਟ ਦੀਆਂ ਚੋਣਾਂ ਸੰਗਰੂਰ ਬਰਨਾਲਾ ਮਾਨਸਾ ਮਲੇਰਕੋਟਲਾ ਫਰੀਦਕੋਟ ਜਿਲੇ ਵਿੱਚ ਬਾਕੀ ਰਹਿੰਦੀਆਂ ਨੇ। ਕਰੋ ਸਪੋਰਟ। ਬਿੱਲਾ

Panjaab Paidavar
Followers

ਸੈਨਟ ਦੀਆਂ ਚੋਣਾਂ ਸੰਗਰੂਰ, ਬਰਨਾਲਾ, ਮਾਨਸਾ, ਮਲੇਰਕੋਟਲਾ, ਫਰੀਦਕੋਟ ਇਹਨਾਂ ਜ਼ਿਲ੍ਹਿਆਂ ਚ ਬਾਕੀ ਰਹਿੰਦੀਆਂ ਨੇ। ਸਾਰਿਆਂ ਨੂੰ ਪਤਾ ਈ ਹੋਣਾ ਵੀ ਬਿੱਲੇ ਧਾਲੀਵਾਲ ਹੁਰਾਂ ਨੇ ਯੂਨੀਵਰਸਿਟੀ ਚ 25 ਦਿਨ ਸੰਘਰਸ਼ ਕੀਤਾ,,, ਤਾਂ ਜਾਕੇ ਵੋਟਾਂ ਦੀ ਤਰੀਕ ਮਿਲੀ ਆ,,, ਇਹਨਾਂ ਜ਼ਿਲ੍ਹਿਆਂ ਦੇ ਜੌ ਵੀ ਵੀਰ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ ਆਹ ਨੰਬਰਾਂ ਤੇ ਸੰਪਰਕ ਕਰੋ,,, ਅਮਰਿੰਦਰ ਸਿੰਘ ਅਬੂ ਸਮਰਾ 8427915900 , 7330359000 ਬਿੱਲਾ ਧਾਲੀਵਾਲ 98889-42021 97795-55559

Show more