ਵਿਆਹਾਂ ਵਿੱਚ ਬਣਨ ਵਾਲੀ ਸੌਸ ਬਣਾਉਣੀ ਸਿੱਖੋ ਹਲਵਾਈ ਤੋਂ, khatti meethi chatni halwai style, chatni recipe,
Followers
ਵਿਆਹਾਂ ਵਿੱਚ ਬਣਨ ਵਾਲੀ ਸੌਸ ਬਣਾਉਣੀ ਸਿੱਖੋ ਹਲਵਾਈ ਤੋਂ , khatti meethi chatni halwai style, chatni recipe, #sauce recipe, #chatni recipe, #imali gud ki khatti meethi sauce, #food of Punjab, ਇਮਲੀ 60 ਗ੍ਰਾਮ, ਚੀਨੀ 100 ਗਰਾਮ, ਪਾਣੀ ਅੱਧਾ ਲੀਟਰ, ਸ਼ੱਕਰ 50 ਗਰਾਮ, ਅਰਾਰੋਟ ਤਿੰਨ ਚਮਚ, ਲਾਲ ਮਿਰਚ ਇਕ ਚਮਚ, ਸੁੰਡ ਪਾਊਡਰ ਛੋਟਾ ਚਮਚ ਇਕ, ਕਾਲਾ ਨਮਕ ਛੋਟਾ ਚਮਚ ਇੱਕ, ਸਾਦਾ ਨਮਕ ਦੋ ਚਮਚ, ਫੂਡ ਕਲਰ ਆਪਸ਼ਨਲ ਹੈ, ਬਾਕੀ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਜਿਵੇਂ ਦਾਖਾਂ ਮੋਟੇ ਮਗਜ ਕਾਜੂ, ਕੇਲੇ ਵੀ ਪਾ ਸਕਦੇ ਹੋ ਜੀ, ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕਰਾਇਬ ਕਰਿਓ ਜੀ, ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🥰,
Show more