ਸਿੰਘਾਂ ਦੇ ਸੰਘ ਪਾੜ ਕੇ ਗਾਉਣ ਦਾ ਰਾਜ🤫 | Kavishri Jatha on Sikhi Talks | Nek Punjabi History
How Sikhs are able to sing that loud on stages? Does they take any kind of drug? #kavishar #singh #sikhi Lets find out... ਹਾਂਜੀ ਸਤਿ ਸ਼੍ਰੀ ਅਕਾਲ ਜੀ🙏 ਸਵਾਗਤ ਹੈ ਤੁਹਾਡਾ ਸਾਡੇ ਪੋਡਕੈਸਟ "Sikhi Talks" ਦੇ ਇਸ ਐਪੀਸੋਡ ਵਿਚ ਜੀਹਦੇ ਚ ਆਪਣੇ ਨਾਲ ਜੁੜੇ ਨੇ ਭਾਈ ਸਿਮਰਨਜੀਤ ਸਿੰਘ ਪਰਵਾਨਾ ਜੀ ਜੋ ਕੇ ਇਕ ਕਵੀਸ਼ਰ ਹਨ | ਇਹ ਆਪਣੇ ਪਿੰਡ ਵਡਾਲਾ ਮੰਜਕੀ ਜੋ ਕੇ ਜਲੰਧਰ ਵਿਚ ਪੈਂਦਾ ਹੈ ਓਥੋਂ ਆਪਣੇ ਦੋ ਸਾਥੀ ਜਿਨ੍ਹਾਂ ਵਿੱਚੋ ਇਕ ਓਹਨਾ ਦੇ ਹੀ ਪਿੰਡ ਤੋਂ ਨੇ ਜਿਨ੍ਹਾਂ ਦਾ ਨਾਮ ਭਾਈ ਗੁਰਵਿੰਦਰ ਸਿੰਘ ਖਾਲਸਾ ਜੀ ਹੈ ਤੇ ਦੂਜੇ ਸਾਥੀ ਜੋ ਕੇ ਓਹਨਾ ਦੇ ਨਾਲਦੇ ਪਿੰਡ ਰੁੜਕੀ ਤੋਂ ਹਨ ਓਹਨਾ ਦਾ ਨਾਮ ਭਾਈ ਅਮਨਦੀਪ ਸਿੰਘ ਖਾਲਸਾ ਜੀ ਹੈ | ਤੇ ਇਸ ਪੋਡਕੈਸਟ ਐਪੀਸੋਡ ਵਿਚ ਅਸੀਂ ਕਵੀਸ਼ਰੀ ਦੇ ਇਤਿਹਾਸ, ਢਾਡੀ ਜੱਥਾ ਤੇ ਕਵੀਸ਼ਰੀ ਜੱਥਾ ਵਿਚਲਾ ਫਰਕ, ਅਕਾਲੀ ਫੂਲਾ ਸਿੰਘ ਜੀ ਦੀ ਸਾਖੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇ ਤੇ ਅੱਜ ਦੇ ਸਮੇ ਵਿਚਲਾ ਫਰਕ ਤੇ ਆਪਣੇ ਸਿੱਖ ਇਤਿਹਾਸ ਦੀਆ ਕੁਝ ਜ਼ਰੂਰੀ ਗੱਲਾਂ ਤੇ ਅੱਜ ਦੇ ਨੌਜਵਾਨਾਂ ਲਈ ਇਕ ਚੰਗੀ ਸੇਧ ਬਾਰੇ ਗੱਲ ਕੀਤੀ ਹੈ | ਇਸਤੋਂ ਇਲਾਵਾ ਇਸ ਐਪੀਸੋਡ ਦੇ ਅੰਤ ਵਿਚ ਭਾਈ ਸਿਮਰਨਜੀਤ ਸਿੰਘ ਪਰਵਾਨਾ ਜੀ ਕਵੀਸ਼ਰ ਜੱਥਾ ਵਲੋਂ ਤੁਹਾਨੂੰ ਇਕ ਬਹੁਤ ਹੀ ਸੋਹਣੀ ਕਵੀਸ਼ਰੀ ਵੀ ਸੁਨਣ ਨੂੰ ਮਿਲੇਗੀ ਤਾ ਇਸ ਐਪੀਸੋਡ ਨੂੰ ਅੰਤ ਤਕ ਜਰੂਰ ਦੇਖਿਓ | ਧੰਨਵਾਦ❤️ / Hanji, Sat Shri Akal ji🙏 Welcome to this episode of our "Sikhi Talks" podcast, Bhai Simranjit Singh Parwana Ji who is one of the poets. He went to his village Wadala Manjki which falls in Jalandhar from where he had two companions, one of whom is from his own village named Bhai Gurwinder Singh Khalsa ji and the other companion who is from Roorkee, his name is Bhai Amandeep. Singh Khalsa Ji And in this podcast episode, we discuss the history of Kavishri, the difference between Dhadee Jatha and Kavishari Jatha, the testimony of Akali Phula Singh Ji and the difference between Maharaja Ranjit Singh Ji's time and today, and some important things about our Sikh history and for today's youth. A good guide has been talked about Apart from this, at the end of this episode, you will get to hear a very beautiful Devotional song by Bhai Simranjit Singh Parwana ji Kavishar Jatha, so watch this episode till the end. Thank you❤️ Time Stamps: 00:00 Intro 07:04 History of Kavishri 09:40 Difference between Dhadi Jatha and Kavishri Jatha 15:00 Why Youth is unaware about their Sikh History 25:37 How to Learn Kavishri 29:50 Does they take any drug? 41:10 Our Mistakes 58:48 Akali Phula Singh Ji's Saakhi 01:04:12 Maharaja Ranjeet Singh Ji's Time vs Today's Time 01:25:28 Advice for Aspiring Kavishers 01:29:12 Kavita TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ; 1. NEK PUNJABI PODCAST (Interesting Personalities) YouTube - @NekPunjabiPodcast Instagram - https://www.instagram.com/nekpunjabipodcast/ 2. NEK PUNJABI ESTATE (Punjab Diya Zameena) YouTube - @NekPunjabiEstate Instagram - https://www.instagram.com/nekpunjabiestate/