Video paused

ਨਾਮ ਦਾ ਰਾਜਾ ਪਰ ਜਿੰਦਗੀ ਗੁਲਾਮੀ ਦੀ ਕੱਟ ਰਿਹਾ ਸੀ\n#ਨਰਕ_ਤੋ_ਸਵਰਗ_ਤੱਕ_ਦਾ_ਸਫਰ

Playing next video...

NGO

ਨਾਮ ਦਾ ਰਾਜਾ ਪਰ ਜਿੰਦਗੀ ਗੁਲਾਮੀ ਦੀ ਕੱਟ ਰਿਹਾ ਸੀ\n#ਨਰਕ_ਤੋ_ਸਵਰਗ_ਤੱਕ_ਦਾ_ਸਫਰ

Pal Kharoud
Followers

ਪਿੰਡ ਕਲਸੀ ਖਾਲਸਾ ਕਰਨਾਲ ( ਹਰਿਆਣਾ ) ਤਰੀਖ 19-5-2021 ਦੇਖੋ ?? 👉 ਨਰਕ ਤੋ ਸਵਰਗ ਤੱਕ ਦਾ ਸਫਰ ਆਪਣੇ ਹੀ ਜੱਦੀ ਪਿੰਡ ਘਰ ਚ ਇਨਸਾਨ ਨੂੰ ਖਾ ਰਹੇ ਸੀ ਕੀੜੇ ਰੂਹ ਇਕ ਵਾਰ ਤਾ ਹਿੱਲ ਜਾਦੀ ਆ ਜਦੋ ਆ ਹਲਾਤ ਅੱਖਾਂ ਅੱਗੇ ਆਉਂਦੇ ਨੇ 😭 ਸੱਚੇ ਪਾਤਸਾਹ ਜੀ ਦੀ ਕ੍ਰਿਪਾ ਨਾਲ ਇਕ ਹੋਰ ਵੀਰ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆਂ 🙏 ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲ਼ਾ ਮੋ: 7307000085 9569999923

Show more