 
					Please pray for the recovery of Bapu Dara Singh Ji:Living the hell of life out of Baba Bakala Sahib
 Followers
										ਅੱਜ ਫੇਰ ਸੱਚੇ ਪਾਤਸ਼ਾਹ ਦੀ ਮੇਹਰ ਨਾਲ ਸਾਡੀ ਟੀਮ ਨੂੰ ਇੱਕ ਹੋਰ ਵੱਖਤ ਦੇ ਮਾਰੇ ਹੋਏ ਇਨਸਾਨ ਦੀ ਸੇਵਾ ਕਰਨ ਦਾ ਮੌਕਾਂ ਮਿਲਿਆਂ ਬਾਪੂ ਦਾਰਾ ਸਿੰਘ ਜੀ ਦੀ ਸਿਹਤਜਾਬੀ ਲਈ ਅਰਦਾਸ ਜ਼ਰੂਰ ਕਰੋ ਜੀ ਬਾਪੂ ਜੀ ਗ: ਬਾਬਾ ਬਕਾਲਾ ਸਾਹਿਬ ਜੀ ਦੇ ਬਾਹਰ ਪਏ ਨਰਕ ਭਰੀ ਜ਼ਿੰਦਗੀ ਵਤੀਤ ਕਰ ਰਹੇ ਸੀ ਮਨੱੁਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ KEEP SUPPORT HUMANITY 🙏 What's appno +919780300071 +918284800071
Show more
							
 
				
				 
					 
				
				 
					 
				
				 
				
				 
				
				 
				
				 
					 
				
				 
				
				 
				
				 
				
				 
				
				 
				
				 
					 
				
				 
					 
				
				 
					 
				
				 
				
				 
				
				 
				
				 
				
				