ਕਰੋਨਾ ਦੇ ਚਲਦਿਆਂ ਕਿਵੇਂ ਕਹਿਰ ਬਣ ਗਏ ਨੰਨ੍ਹੀ ਜਾਨ ਲਈ ਮਾਪੇ
Followers
SGB ਬਾਲ ਘਰ ਧਾਮ ਤਲਵੰਡੀ ਖੁਰਦ, ਬੇਸਹਾਰਾ ਬੱਚਿਆਂ ਨੂੰ ਸੰਭਾਲਣ ਵਾਲੀ ਸੰਸਥਾ ਹੈ,ਭੈਣ ਜਸਵੀਰ ਕੌਰ ਜੋ ਪੂਰੀ ਸ਼ਿੱਦਤ ਨਾਲ ਇਹਨਾਂ ਬੱਚਿਆਂ ਦੀ ਸੇਵਾ ਕਰਦੇ ਹਨ, ਇਹਨਾਂ ਬੱਚਿਆਂ ਦੀ ਸੇਵਾ ਲਈ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ,ਵਧੇਰੇ ਜਾਣਕਾਰੀ ਲਈ ਬਾਲ ਘਰ ਦੇ ਮੋਬਾਈਲ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ
Show more