Video paused

basmati Di paneeri 16 din me tyaar • Basmati1121, 1718, pb1401, pb1509 ,pb1692

Playing next video...

basmati Di paneeri 16 din me tyaar • Basmati1121, 1718, pb1401, pb1509 ,pb1692

Crops Information
Followers

Video visuals of paddy crop are of permal variety ਬਾਸਮਤੀ ਝੋਨੇ ਦੀ ਨਰਸਰੀ ਤਿਆਰ ਕਰਨਾ ਇਕ ਬਹੁਤ ਹੀ ਜੋਖ਼ਮ ਭਰਿਆ ਕੰਮ ਹੁੰਦਾ ਹੈ ਜਿਸਦੇ ਕਰਕੇ ਸਾਰੀ ਫ਼ਸਲ ਨੇ ਛੇ ਮਹੀਨੇ ਦੀ ਉਮਰ ਖੇਤ ਦੇ ਵਿੱਚ ਕੱਢਣੀ ਹੁੰਦੀ ਹੈ ਜਿਸ ਦੇ ਨਾਲ ਫਾਰਮਰ ਦਾ ਝਾੜ ਤੈਅ ਹੁੰਦਾ ਹੈ ਪਰ ਬਹੁਤੇ ਕਿਸਾਨ ਇਸ ਵਿੱਚ ਕਾਫ਼ੀ ਜ਼ਿਆਦਾ ਗਲਤੀਆਂ ਕਰਦੇ ਹਨ ਉਨ੍ਹਾਂ ਗਲਤੀਆਂ ਨੂੰ ਵੀ ਦੱਸਿਆ ਗਿਆ ਹੈ ਕਾਫ਼ੀ ਸਾਰੇ ਕਿਸਾਨਾਂ ਦੇ ਮੈਸਿਜ ਬਾਸਮਤੀ ਦੀ ਨਰਸਰੀ ਤਿਆਰ ਕਰਨ ਦੇ ਸਮੇਂ ਕਿਸ ਤਰ੍ਹਾਂ ਬੀਜ ਨੂੰ ਸੋਧਿਆ ਜਾਵੇ ਜਾਂ ਇਸ ਤਰ੍ਹਾਂ ਖੇਤ ਦੀ ਤਿਆਰੀ ਕੀਤੀ ਜਾਵੇ ਉਨ੍ਹਾਂ ਹੀ ਤਰੀਕਿਆਂ ਨੂੰ ਬੜੀ ਬੇਬਾਕੀ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਲੋਹੇ ਦੀ ਘਾਟ ਆਉਣੀ ਜਾਂ ਜਿੰਕ ਦੀ ਘਾਟ ਆਉਣੀ ਪਨੀਰੀ ਦੇ ਵਿੱਚ ਆਮ ਸਮੱਸਿਆ ਹੈ ਪਰ ਜਿੱਥੇ ਹੀ ਜੜ੍ਹਾਂ ਦੇ ਵਿੱਚ ਨੀਵਾਂ ਟੋਲ ਦੀ ਸਮੱਸਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਬਾਸਮਤੀ ਆਪਣੀ ਖੁਸ਼ਬੂ ਕਰਕੇ ਪੂਰੀ ਦੁਨੀਆ ਵਿਚ ਜਾਣੀ ਜਾਂਦੀ ਹੈ ਹਿੰਦੋਸਤਾਨ ਦੀ ਬਾਸਮਤੀ ਬਹੁਤ ਜ਼ਿਆਦਾ ਵਧਿਆ ਹੈ ਇਸ ਦੇ ਵਿੱਚ 1121 1718 ਕਿਸਮਾਂ ਬਹੁਤ ਜ਼ਿਆਦਾ ਵਧੀਆ ਹਨ Establishing a basmati paddy nursery is a very risky task due to which the entire crop has to be taken out of the field at the age of six months which determines the yield of the farmer but most of the farmers make many mistakes in it. The same methods of how to refine the seed or prepare the field in this way while preparing the message of many farmers have been shared in this video. Iron deficiency or zinc deficiency is a common problem in cheese but the problem of low toll in the roots should not be overlooked. Basmati is known all over the world for its fragrance. Basmati of India has grown a lot. 1121 1718 varieties are very good.

Show more

Up next