ਅਮਰੀਕਾ ਤੋਂ ਵਾਪਸ ਆ ਕੇ ਖੇਤੀ ਧੰਦਾ ਅਪਨਾ ਕੇ ਹੋ ਰਿਹਾ ਮਾਲਾਮਾਲ ਅੱਜ ਮਿਤੀ 11.6.2020 ਨੂੰ ਸਰਦਾਰ ਸੁਖਵਿੰਦਰ ਸਿੰਘ
Followers
ਅਮਰੀਕਾ ਤੋਂ ਵਾਪਸ ਆ ਕੇ ਖੇਤੀ ਧੰਦਾ ਅਪਨਾ ਕੇ ਹੋ ਰਿਹਾ ਮਾਲਾਮਾਲ ਅੱਜ ਮਿਤੀ 11.6.2020 ਨੂੰ ਸਰਦਾਰ ਸੁਖਵਿੰਦਰ ਸਿੰਘ ਪਿੰਡ ਹਰੀਗੜ੍ਹ ਜ਼ਿਲਾ ਬਰਨਾਲਾ ਵਲੋਂ 1 ਏਕੜ ਰਕਬੇ ਵਿੱਚ ਮੱਕੀ ਦੀ ਫਸਲ ਵਿੱਚ ਵੱਟਾਂ ਤੇ ਹਰਾ ਧਨੀਆ ਲਗਾਇਆ ਹੈ ਅਤੇ ਹੁਣ ਧਨੀਆ 45 ਦਿਨ ਦਾ ਹੋ ਗਿਆ ਹੈ ਅਤੇ ਮੰਡੀ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਕ ਗੁੱਲੀ 10-15 ਰੁਪਏ ਵਿੱਚ ਵਿੱਕ ਜਾਂਦੀ ਹੈ ਅਤੇ ਹਰ ਰੋਜ਼ 100 ਗੁੱਛੀਆਂ ਖੇਤ ਵਿੱਚੋਂ ਪੁੱਟ ਕੇ ਤਿਆਰ ਕੀਤੀਆਂ ਜਾਂਦੀਆਂ ਹਨ।
Show more