 
					For 15 years, he was kept in the same house as an animal encaged and tied with animals \"Ashok Singh\"
 Followers
										ਅੱਜ ਫੇਰ ਸੱਚੇ ਪਾਤਸ਼ਾਹ ਦੀ ਮੇਹਰ ਨਾਲ ਸਾਡੀ ਟੀਮ ਨੂੰ ਸੰਗਲਾਂ ਵਿੱਚ ਜਕੜੀ ਹੋਈ ਇਨਸਾਨੀਅਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੰਗਲਾਂ ਦੇ ਨਾਲ ਬੰਨੇ ਹੋਏ ਇਸ ਵੀਰ ਦਾ ਨਾਮ ਅਸ਼ੋਕ ਸਿੰਘ ਪਿਤਾ ਜੀ ਦਾ ਨਾਮ ਜੋਗਿੰਦਰ ਸਿੰਘ ਹੈ ਪਿੰਡ ਭੌਰਲਾ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਹੈ ਇਹ ਵੀਰ ਪਿਛਲੇ ਪੰਦਰਾਂ(15) ਸਾਲਾਂ ਤੋਂ ਆਪਣੇ ਹੀ ਘਰ ਵਿੱਚ ਜਾਨਵਰਾਂ ਦੇ ਨਾਲ ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਤਿੰਨ ਬੱਚਿਆਂ(ਬੇਟੇ) ਦੇ ਬਾਪ ਅਸ਼ੋਕ ਸਿੰਘ ਕੋਲ ਕਿਸੇ ਟਾਈਮ ਆਪਣਾ ਸਵਾਰੀਆਂ ਢੋਣ ਵਾਲਾ ਟੈਂਪੂ ਸੀ ਜਿਸ ਨੂੰ ਚਲਾ ਕੇ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਦਾ ਸੀ ਪਰ..... #ਮਨੁੱਖਤਾ ਦੀ #ਸੇਵਾ #ਸੱਭ ਤੋਂ #ਵੱਡੀ #ਸੇਵਾ KEEP SUPPORT HUMANITY MB&what's app no 9780300071 8284800071
Show more
							
 
				
				 
					 
				
				 
					 
				
				 
				
				 
				
				 
				
				 
					 
				
				 
				
				 
				
				 
				
				 
				
				 
				
				 
					 
				
				 
				
				 
				
				 
				
				 
				
				 
					 
				
				 
				
				