cotton crop at 60 days with zeero tillage technique • Kapaas ki kheti (Rasi776)
#cotton #crop #farmers #agriculture ਆਮਤੌਰ ਤੇ ਆਪਾਂ ਸੁਣਦਿਆਂ ਕਿ ਜ਼ਮੀਨ ਨੂੰ ਡੂੰਘਾ ਵਾਹ ਕੇ ਲਗਾਈ ਗਈ ਫ਼ਸਲ ਦੀ ਜੜ੍ਹਾਂ ਵਿੱਚ ਚੰਗੀ ਗ੍ਰੋਥ ਹੁੰਦੀ ਹੈ ਪਰ ਇਹ ਨਰਮਾ ਤੁਸੀਂ ਜੋ ਦੇਖ ਰਹੇ ਹੋ ਇਹ ਜ਼ਮੀਨ ਦੇ ਵਿੱਚ ਬਿਜਾਈ ਇਸ ਤਰ੍ਹਾਂ ਕੀਤਾ ਗਿਆ ਕਿ ਖੇਤ ਵਿੱਚ ਕੋਈ ਵੀ ਸੰਦ ਨਹੀਂ ਚਲਾਇਆ ਗਿਆ ਤੇ ਉਸ ਤੋਂ ਬਾਅਦ ਲੇਬਰ ਦੇ ਨਾਲ ਇਸ ਨਰਮੇ ਦੀ ਲਵਾਈ ਕੀਤੀ ਗਈ ਹੈ ਅੱਜ ਇਹ ਫ਼ਸਲ ਨਰਮੇ ਦੀ ਲਗਭਗ ਸੱਠ ਦਿਨਾਂ ਦੀ ਹੋ ਚੁੱਕੀ ਹੈ ਪਰ ਜੋ ਬਾਕੀ ਫ਼ਸਲਾਂ ਦੇ ਮੁਕਾਬਲੇ ਇਹਦੇ ਵਿੱਚ ਗਰੋਥ ਦਿਖ ਰਹੀ ਹੈ ਉਹ ਬਹੁਤ ਜ਼ਿਆਦਾ ਵਧੀਆ ਹੈ ਬਾਕੀ ਕਿਸਾਨ ਜਿਨ੍ਹਾਂ ਦੇ ਕੋਲ ਪਾਣੀ ਦੀ ਕਮੀ ਹੈ ਜਾਂ ਚੰਗੀ ਮਿੱਟੀ ਦੀ ਕਮੀ ਹੈ ਤਾਂ ਉਨ੍ਹਾਂ ਖੇਤਾਂ ਦੇ ਵਿੱਚ ਇਹ ਕਾਫ਼ੀ ਚੰਗੇ ਰਿਜ਼ਲਟ ਦੇ ਸਕਦੀ ਹੈ ਨਰਮਾ ਲਾਉਣ ਦੀ ਇਹ ਵਿਧੀ ਕਿਸਾਨਾਂ ਦੇ ਲਈ ਲੇਟ ਬਿਜਾਈ ਦੇ ਵਿੱਚ ਵੀ ਬੜੀ ਸਹਾਈ ਹੋ ਸਕਦੀ ਹੈ ਕਿ ਨਰਮੇ ਦੀ ਗਰੋਥ ਲੇਟ ਬਿਜਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਗਰੋਥ ਹੁੰਦੀ ਹੈ Usually we hear that the roots of a crop planted by digging deep in the soil have good growth but what you are seeing is that the cotton was sown in the soil in such a way that no tool was used in the field and after that This cotton has been planted with labor. Today this crop is about sixty days old but the growth in it is much better than other crops. It can give good results in the fields of other farmers who have scarcity of water or lack of good soil. This method of planting cotton can be very helpful for the farmers in late sowing as the growth of cotton is also very high in late sowing. farmer : Ashish methta Sakera kheda , Dabwali haryana