
Plate ਵੀ ਚੱਟ ਜਾਣਗੇ ਬੱਚੇ | Kids Will Lick the Plate Clean 🤤 | Oats Aloo Tikki Recipe
Plate ਵੀ ਚੱਟ ਜਾਣਗੇ ਬੱਚੇ | Kids Will Lick the Plate Clean 🤤 | Oats Aloo Tikki Recipe ਇਹ ਰੈਸੀਪੀ ਸਾਡੇ ਘਰ ਦੀ ਫੇਵਰਿਟ ਹੈ ! ਆਲੂ ਅਤੇ ਓਟਸ ਨਾਲ ਬਣੀ ਇਹ ਟਿੱਕੀ ਨਾ ਸਿਰਫ਼ ਸਵਾਦ ਵਿੱਚ ਲਾਜਵਾਬ ਹੈ, ਸਗੋਂ ਪੋਸ਼ਣ ਨਾਲ ਭਰਪੂਰ ਵੀ ਹੈ। ਇਹ ਟਿੱਕੀ ਬੱਚਿਆਂ ਲਈ ਪਰਫੈਕਟ ਹੈ — ਕ੍ਰਿਸਪੀ, ਹੈਲਦੀ ਤੇ ਤਿਆਰ ਕਰਨ ਵਿੱਚ ਬਹੁਤ ਆਸਾਨ। 👉 Main Ingredients: Oats, Aloo, Onions, Haldi, Masale 👉 Ready in 15 minutes 👉 Perfect for: School Lunchbox, Evening Snack, or Family Tea-Time Try karo, ਤੇ comment ਕਰਕੇ ਦੱਸੋ ਕਿ ਤੁਹਾਡੇ ਬੱਚਿਆਂ ਨੇ ਕਿੰਨੀਆਂ plates ਚੱਟੀਆਂ 😋 Subscribe ਕਰੋ ਸਵਾਦ ਭਰੇ ਘਰੇਲੂ ਜਾਇਕਿਆਂ ਲਈ! #OatsTikki #HealthySnacks #PunjabiRecipe #KidsFavourite #TikkiRecipe #easysnacks oats tikki recipe kids favorite snack punjabi tikki recipe healthy tikki for kids easy oats snack aloo tikki without breadcrumbs oats aloo tikki quick snack for school tiffin crispy tikki recipe ghar di recipe