Video paused

Shiv Kumar Batalvi \"The Legend\" ਬਿਰਹਾ ਦਾ ਸੁਲਤਾਨ - ਸ਼ਿਵ ਕੁਮਾਰ ਬਟਾਲਵੀ

Playing next video...

Shiv Kumar Batalvi \"The Legend\" ਬਿਰਹਾ ਦਾ ਸੁਲਤਾਨ - ਸ਼ਿਵ ਕੁਮਾਰ ਬਟਾਲਵੀ

Des Pardes TV
Followers

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਵੀ ਸਨ। ਜਿਨ੍ਹਾਂ ਨੂੰ ਜ਼ਿਆਦਾਤਰ ਰੋਮਾਂਟਿਕ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ। ਉਹ ਅਪਣੀ ਰੋਜ਼ਾਨਾ ਜ਼ਿੰਦਗੀ ਵਿਚੋਂ ਸ਼ਬਦਾਂ ਦੀ ਵਰਤੋਂ ਨਾਲ ਕਵਿਤਾਵਾਂ ਅਤੇ ਗਜ਼ਲਾਂ ਲਿਖਦੇ ਸਨ। ਉਹਨਾਂ ਦੀਆਂ ਜ਼ਿਆਦਾਤਰ ਕਵਿਤਾਵਾਂ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੁੰਦਿਆ ਸਨ। ਸ਼ਿਵ ਕੁਮਾਰ ਨੂੰ ‘ਬਿਰਹਾ ਦਾ ਕਵੀ’ ਵੀ ਕਿਹਾ ਜਾਂਦਾ ਹੈ। ਹਰਜਿੰਦਰ ਸਿੰਘ ਥਿੰਦ ਪੰਜਾਬੀ ਕਵਿਤਾ ਦੇ ਧਰੂ ਤਾਰੇ ਸ਼ਿਵ ਕੁਮਾਰ ਬਟਾਲਵੀ ਨੂੰ ਉਸਦੀ ਬਰਸੀ ਤੇ ਯਾਦ ਕਰਦਿਆਂ। Shiv Kumar Batalvi is known as the poet who revolutionized Punjabi literature at an exceptionally young age. Batalvi is widely regarded as a peerless modern Punjabi poet, trawled through the landscape of romance and its adscititious angst. Harjinder Thind remembers him on his death anniversary. Audio/Video Editor : BALJINDER SINGH ATWAL Label : Music Waves Productions (P) Ltd Facebook | https://www.facebook.com/despardestvpage Website | https://www.despardestv.ca Instagram | https://www.instagram.com/despardestv Email | [email protected] Phone | India: +91 9814081457 | Canada: +1 604 599 6962 #despardestv #punjab #punjabi #shivkumarbatalvi

Show more