ਦੇਖੋ Viral ਹੋਈਆਂ ਤਸਵੀਰਾਂ ਦਾ ਸੱਚ | Truth Of Viral Photos | Old Man marriage with Young Girl
ਦੇਖੋ Viral ਹੋਈਆਂ ਤਸਵੀਰਾਂ ਦਾ ਸੱਚ | Truth Of Viral Photos | Old Man marriage with Young Girl ਕੱਲ ਦੀਆਂ Social Media ਤੇ ਕੁਝ ਤਸਵੀਰਾਂ Viral ਰਹੀਆਂ ਹਨ ਜੋ ਕਿ ਇਕ 20-22 ਸਾਲ ਦੀ ਨੌਜਵਾਨ ਕੁੜੀ ਦਾ 60-70 ਸਾਲ ਦੀ ਉਮਰ ਦੇ ਬਜੁਰਗ ਨਾਲ ਵਿਆਹ ਦੀਆਂ ਭਾਵ ਲਾਵਾਂ ਲੈਂਦਿਆਂ ਤੇ ਸ਼ਗਨ ਦੀਆਂ ਤਸਵੀਰਾਂ ਹਨ| ਨਾਲ ਹੀ ਕੁਝ ਕਾਗਜਾਤ ਦੀਆਂ ਵੀ ਤਸਵੀਰਾਂ ਹਨ ਜਿਨਾਂ ਵਿੱਚ ਇਸ ਜੋੜੀ ਬਾਰੇ ਕੋਈ ਲਿਖਤੀ ਜਾਣਕਾਰੀ ਲਿਖੀ ਹੋਈ ਹੈ| ਲੋਕਾਂ ਅਨੁਸਾਰ ਕੈਨੇਡਾ ਜਾਣ ਦੇ ਚੱਕਰ ਵਿੱਚ ਇਸ ਨੌਜਵਾਨ ਕੁੜੀ ਦਾ ਵਿਆਹ ਉਸਦੇ ਦਾਦੇ ਦੀ ਉਮਰ ਦੇ ਬਜੁਰਗ ਨਾਲ ਹੋਇਆ ਹੈ| ਕਿਹਾ ਜਾ ਰਿਹਾ ਕਿ ਇਹ ਬਾਬਾ ਕੈਨੇਡਾ ਵਿੱਚ ਪੱਕਾ ਹੈ ਇਸ ਕਰਕੇ ਕੁੜੀ ਜਾ ਵਿਆਹ ਉਸ ਞਾਲ ਕੀਤਾ ਗਿਆ ਹੈ| (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **