ਹਰ ਤਰ੍ਹਾਂ ਦੇ ਕੰਮ ਕਰਨ ਵਾਲਾ ਛੋਟਾ ਟਰੈਕਟਰ chota tractor
Followers
#chota #tractor #punjabਇਹ 7 ਹਾਰਸ ਪਾਵਰ ਦਾ ਛੋਟਾ ਟਰੈਕਟਰ ਹੈ। ਦੋ ਕਿ ਖੇਤ ਵਿੱਚ ਹਰ ਤਰ੍ਹਾਂ ਦੇ ਕੰਮ ਕਰਦਾ ਹੈ ਜੀਵੇਂ ਕਿ ਢੋਆ ਢੁਆਈ, ਰੋਟਾਵੇਟਰ, ਹਲ ਵਾਹੁਣਾ, ਕੁਰਾਹ, ਵੱਟਾਂ ਬਣਾਉਣਾ, ਗੁਡਾਈ ਕਰਨੀ। This is 7 HP mini tractor. Which is used in many type of farming activities like ploughing, rotavator, leveller, ridges making, bed making, inter cultivation etc. #power #tiller #raja #ludhiana #7hp
Show more