ਜਿੱਥੇ ਕੋਈ ਨਹੀ ਪਹੁੰਚਿਆ ਕਿਸਾਨਾ ਦੇ 50 km ਤੋ ਵੱਧ ਦੇ ਕਾਫਲੇ ਉਹ ਤਸਵੀਰਾ ਅੱਖੀ ਵੇਖੋ ।। Gurpreet Kotli
Followers
ਪੰਜਾਬ-ਹਰਿਆਣਾ-ਰਾਜਸਥਾਨ ਦੇ ਕਿਸਾਨਾ ਦੇ 50 km ਤੋ ਵੱਧ ਦੇ ਕਾਫਲੇ ਦੀ ਮੋਟਰਸਾਇਕਲ ਤੇ ਕਵਰੇਜ । ਜਿੱਥੇ ਕੋਈ ਨਹੀ ਪਹੁੰਚਿਆ ਉਹ ਤਸਵੀਰਾ ਅੱਖੀ ਵੇਖੋ । ਕਿਸਾਨ ਯੂਨੀਅਨ ਉਗਰਾਹਾ ਤੇ ਲੱਗਦੇ ਇਲਜਾਮਾ ਦਾ ਸੱਚ Live ਵੇਖੋ ਦਿੱਲੀ ਤੋ ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । [email protected] #gurpreetkotli
Show more