Video paused

ਬਾਲੂਸ਼ਾਹੀ ਬਣਾਉਣੀ ਸਿੱਖੋ ਘਰੇ ਸੌਖੇ ਤਰੀਕੇ ਨਾਲ ਹਲਵਾਈ ਤੋਂ || balushahi halwai style recipe ||balushahi||

Playing next video...

ਬਾਲੂਸ਼ਾਹੀ ਬਣਾਉਣੀ ਸਿੱਖੋ ਘਰੇ ਸੌਖੇ ਤਰੀਕੇ ਨਾਲ ਹਲਵਾਈ ਤੋਂ || balushahi halwai style recipe ||balushahi||

ਬਾਲੂਸ਼ਾਹੀ ਬਣਾਉਣੀ ਸਿੱਖੋ ਘਰੇ ਸੌਖੇ ਤਰੀਕੇ ਨਾਲ ਹਲਵਾਈ ਤੋਂ || balushahi halwai style recipe ||balushahi|| #balushahirecipe , #balushahi , #diwalispecial , #festivalspecial, #balushahikirecipe, #foodofpunjab, ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਫੈਸਟੀਵਲ ਸੀਜਨ ਸਟਾਰਟ ਹੋ ਚੁੱਕਿਆ ਹੈ ਜੀ ਹੋ ਸਕੇ ਤਾਂ ਮਿਠਿਆਈਆਂ ਘਰੇ ਹੀ ਤਿਆਰ ਕਰੋ ਜੀ ਜੋ ਵੀ ਮਿਠਿਆਈ ਬਣਾ ਸਕਦੇ ਹੋ ਘਰੇ ਤਿਆਰ ਕਰੋ ਜੀ 🙏 ਕਿਉਂਕਿ ਬਾਹਰ ਹੁਣ ਬਹੁਤ ਹੀ ਮਿਲਾਵਟ ਚੱਲ ਰਹੀ ਹੈ ਲੋਕ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਇਸ ਕਰਕੇ ਆ ਠੱਗਾਂ ਤੋਂ ਬਚੋ ਜੀ ਜੋ ਵੀ ਸਿੰਪਲ ਸਾਦਾ ਤੁਸੀਂ ਬਣਾ ਸਕਦੇ ਹੋ ਘਰੇ ਬਣਾ ਕੇ ਤਿਆਰ ਕਰੋ ਜੀ 🙏 ਧੰਨਵਾਦ ਜੀ 🙏 🥰 subscribe your channel and support 🙏 ਆਪਣਾ ਪੰਜਾਬੀ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏,

Show more