Video paused

Thanks to \'Baba Farid Society\' for honoring us with \"Bhagat Puran Singh Award\" for Serving Humanity!

Playing next video...

NGO

Thanks to \'Baba Farid Society\' for honoring us with \"Bhagat Puran Singh Award\" for Serving Humanity!

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਤੇ ਮਿਤੀ 23 ਸਿਤੰਬਰ 2018 ਦਿਨ ਐਤਵਾਰ ਨੂੰ ਸਾਡੇ ਸੇਵਾ ਪਰਿਵਾਰ”ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੁਸਾਇਟੀ (ਲੁਧਿਆਣਾ) ਨੂੰ”ਭਗਤ ਪੂਰਨ ਸਿੰਘ ਐਵਾਰਡ” ਫ਼ਾਰ ਸਰਵਿਸ ਟੂ ਹਿਊਮੈਨਿਟੀ ਦੇ ਨਾਲ ਸਨਮਾਨਿਤ ਕਰਨ ਲਈ ਗੁ: ਗੋਦੜੀ ਸਾਹਿਬ ਅਤੇ ਬਾਬਾ ਫ਼ਰੀਦ ਸੁਸਾਇਟੀ (ਰਜਿ:) ਫਰੀਦਕੋਟ ਦੇ ਮੁੱਖ ਸੇਵਾਦਾਰ:- ਇੰਦਰਜੀਤ ਸਿੰਘ ਖਾਲਸਾ, ਮਹੰਤ ਕਾਹਨ ਸਿੰਘ, ਰਾਸ਼ਿਦ ਫ਼ਰੀਦੀ ਸਾਬਰੀ ਜੀ ਅਤੇ ਸਾਰੀ ਪ੍ਰਬੰਧਕ ਕਮੇਟੀ ਦਾ ਸਾਡਾ “ਸੇਵਾ ਪਰਿਵਾਰ” ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹੈ... ॥ੴ॥ਮਨੱੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ॥ੴ॥ KEEP SUPPORT HUMANITY 🙏 +919780300071 +918284800071

Show more