Car AC full service ਗਰਮੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਵਾ ਲੈਣੀ ਚਾਹੀਦੀ moga
Followers
ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿਚ ਆਪਾਂ ਗੱਲ ਕਰਾਂਗੇ Car AC full service ਗਰਮੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਵਾ ਲੈਣੀ ਚਾਹੀਦੀ ਕਿਉਕਿ ਸਰਵਿਸ ਦੇ ਲੱਗੇ ਪੈਸੇ ਡੀਜਲ ਦੀ ਘੱਟ ਖਪਤ ਪੂਰੀ ਕਰ ਦਿੰਦੀਂ #sewakmechanical #punjabi #home
Show more