ਦਸਮ ਪਾਤਸ਼ਾਹ ਦੇ ਬੋਲ ਵਿਗਾੜਕੇ ਕੀਤੇ ਪੇਸ਼ ! ਖੁਦ ਨੂੰ ਕਹਾਉਂਦਾ ਹੈ \'ਅੰਬੇਦਕਰਵਾਦੀ\' | UP School
ਦਸਮ ਪਾਤਸ਼ਾਹ ਦੇ ਬੋਲ ਵਿਗਾੜਕੇ ਕੀਤੇ ਪੇਸ਼ ! ਖੁਦ ਨੂੰ ਕਹਾਉਂਦਾ ਹੈ 'ਅੰਬੇਦਕਰਵਾਦੀ' | UP School ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮਾਟਖੇੜਾ ਬਿਲਾਸਪੁਰ ਦੇ ਇੱਕ ਸਕੂਲ ਦੀ ਹੈ ਜਿਥੇ ਸਕੂਲ ਦੇ ਪ੍ਰਿੰਸੀਪਲ ਅਹੁਦੇ ਨੂੰ ਲੈ ਕੇ ਇਸ ਬੰਦੇ ਦੀ ਪਿੱਛੇ ਖੜੇ ਸਰਦਾਰ ਜੀ ਨਾਲ ਆਪਸੀ ਅਣਬਣ ਸੀ ਜਿਸ ਵਿਚ ਇਸ ਬੰਦੇ ਨੇ ਜਿਥੇ ਬੱਚਿਆਂ ਸਾਹਮਣੇ ਇਹ ਕਿਹਾ ਕਿ ਉਸਨੂੰ ਇਸ ਕਰਕੇ ਪ੍ਰਿੰਸੀਪਲ ਨਹੀਂ ਬਣਾਇਆ ਗਿਆ ਕਿਉਂਕਿ ਉਸਦੇ ਸਿਰ ਤੇ ਦਸਤਾਰ ਨਹੀਂ ਹੈ। ਇਸਤੋਂ ਵੀ ਅੱਗੇ ਵਧਦੇ ਹੋਏ ਇਸ ਬੰਦੇ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲਾਂ 'ਚਿੜੀਆਂ ਤੋਂ ਮੈਂ ਬਾਜ ਤੜਾਉਂ' ਨੂੰ ਆਪਣੇ ਅਨੁਸਾਰ ਬੋਲਦੇ ਹੋਏ ਅਜਿਹੇ ਸ਼ਬਦ ਕਹੇ ਜੋ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਾਲੇ ਹਨ। ਇਸਤੋਂ ਬਾਅਦ ਇਸ ਸਰਦਾਰ ਜੀ ਨੇ ਜਵਾਬ ਵੀ ਦਿੱਤਾ ਕਿ ਧਾਰਮਿਕ ਬੋਲਾਂ ਨੂੰ ਵਿਗਾੜਕੇ ਕਿਉਂ ਬੋਲਿਆ ਗਿਆ ?? ਦਸਮ ਪਾਤਸ਼ਾਹ ਦੇ ਸ਼ਬਦਾਂ ਨੂੰ ਵਿਗਾੜਨ ਵਾਲਾ ਇਹ ਬੰਦਾ ਖੁਦ ਨੂੰ ਡਾਕਟਰ ਅੰਬੇਡਕਰ ਦਾ ਅਨੁਯਾਈ ਮੰਨਦਾ ਹੈ ਪਰ ਇਹ ਭੁੱਲ ਗਿਆ ਕਿ ਡਾਕਟਰ ਅੰਬੇਡਕਰ ਖੁਦ ਦਸਮ ਪਾਤਸ਼ਾਹ ਨੂੰ ਮੰਨਦੇ ਸਨ,ਫਿਰ ਦਸਮ ਪਾਤਸ਼ਾਹ ਦੇ ਕਹੇ ਬੋਲ ਵਿਗਾੜਨ ਲੱਗੇ ਇਸਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਕੀ ਬੋਲ ਰਿਹਾ ਹੈ ? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **