Video paused

Jazzy B \"Hall of Fame\" ਮੇਰੇ ਨਾਂ ਦਾ ਠੱਪਾ ਵੈਨਕੂਵਰ ਦੀ ਧਰਤੀ ਤੇ ਲੱਗਾ, ਇਹ ਪੰਜਾਬੀ ਮਾਂ ਬੋਲੀ ਦੀ ਹੀ ਦੇਣ ਹੈ

Playing next video...

Jazzy B \"Hall of Fame\" ਮੇਰੇ ਨਾਂ ਦਾ ਠੱਪਾ ਵੈਨਕੂਵਰ ਦੀ ਧਰਤੀ ਤੇ ਲੱਗਾ, ਇਹ ਪੰਜਾਬੀ ਮਾਂ ਬੋਲੀ ਦੀ ਹੀ ਦੇਣ ਹੈ

Des Pardes TV
Followers

ਉਸਤਾਦ ਜੀ ਕੁਲਦੀਪ ਮਾਣਕ ਮੇਰੇ ਰੋਮ ਰੋਮ ਵਿੱਚ ਵਸੇ ਹੋਏ ਹਨ, ਆਖਰੀ ਸਮੇਂ ਓਹ ਮੇਰੇ ਨਾਲ ਐਲਬਮ "ਮਹਾਰਾਜਾਜ਼" ਕਰਕੇ ਮੇਰਾ ਸੁਪਨਾ ਪੂਰਾ ਕਰ ਗਏ, ਇਸ ਤੋਂ ਵਧੀਆ ਮੇਰੇ ਲਈ ਹੋਰ ਕੁਝ ਨਹੀਂ, ਓਹਨਾ ਦਾ ਅਸ਼ੀਰਵਾਦ ਤੇ ਨਿੱਘੀਆਂ ਯਾਦਾਂ ਹਮੇਸ਼ਾ ਲਈ ਮੇਰੇ ਨਾਲ ਹਨ | ਹਰਜਿੰਦਰ ਸਿੰਘ ਥਿੰਦ ਹੁਣਾ ਨਾਲ ਜੈਜ਼ੀ ਬੀ ਦੀ ਰੌਚਿਕ ਗੱਲਬਾਤ Editor : Baljinder Singh Atwal Des Pardes TV Surrey, Canada (2016) Facebook | https://www.facebook.com/despardestvpage Website | https://www.despardestv.ca Instagram | https://www.instagram.com/despardestv Email | [email protected] Phone | India: +91 9814081457 | Canada: +1 604 599 6962 #despardestv #punjab #punjabi #jazzyb #halloffame

Show more