4 ਜੂਨ 2020 ਪੂਰੀ ਜਾਣਕਾਰੀ ਧਨੀਆ🌱🌱 ਗਰਮੀ ਰੁੱਤ ਦੇ ਵਿੱਚ ਕਿਵੇਂ ਕਾਮਯਾਬ ਕਰ ਸਕਦੇ ਹਾਂ Panjaab ਪੈਦਾਵਾਰ
Followers
ਅਸੀਂ 30 ਅਪ੍ਰੈਲ 2020 ਨੂੰ ਕਣਕ ਵੱਢਣ ਸਾਰ ਹੀ ਮੱਕੀ ਦੇ ਵਿੱਚ ਹਾੜੂ ਧਨੀਆ ਬੀਜਿਆ ਸੀ ਜਿਹੜਾ ਤਜ਼ੁਰਬੇ ਵਾਂਗੂੰ ਕੀਤਾ ਸੀ ਪਰ ਸਾਡਾ ਤਜ਼ੁਰਬਾ kamzaab ਰਿਹਾ/ ਇਸ ਲਈ ਅਸੀ ਚਾਹੁੰਦੇ ਹਾਂ ਕਿ ਸਾਡੇ ਹੋਰ ਵੀ ਸਾਰੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਲਈ ਇਹ ਵੀਡੀਉ ਬਣਾੲੀ ਹੈ
Show more