#ਬੱਕਰੀ ਪਾਲਣ #KalekeMaaiDaMela #RaniaGoatFarm #RandhawaGoatFarm Panjaab paidavar Sukhi Shergill
Followers
ਅੱਜ ਹੁਣ ਆਪਣਾ ਲਾਈਵ ਅਾ ਖੇਤੀਬਾੜੀ ਦੇ ਸਹਾਇਕ ਧੰਦੇ ਬੱਕਰੀਆਂ ਦੇ ਪਾਲਣ ਪੋਸ਼ਣ ਅਤੇ ਓਹਨਾ ਦੇ ਦੁੱਧ ਨੂੰ ਪ੍ਰੋਸੈਸਿੰਗ ਕਰਕੇ ਓਹਨਾ ਦੇ ਵਦੀਆ ਤਰੀਕੇ ਨਾਲ਼ ਵੇਚਣ ਤੇ ਤਾਂ ਜੌ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆ ਵਿੱਚ ਵੀ ਕਾਮਜਾਬੀ ਮਿਲ ਸਕੇ ,,, ਆਪਣੇ ਨਾਲ ਹੋਣਗੇ ਵੀਰ ਜਗਦੀਪ ਸਿੰਘ ਰੰਧਾਵਾ ਪਿੰਡ ਲੌਂਗੋਵਾਲ ਤੋਂ ਜਿੰਨਾ ਦਾ ਰੰਧਾਵਾ ਗੌਟ ਫਾਰਮ ਅਤੇ ਰੰਧਾਵਾ ਫੀਡ ਲੌਂਗੋਵਾਲ ਦੇ ਨਾਮ ਤੇ ਕੰਮ ਕਰਦੇ ਅਾ,,,, 94640-54125 ਬਾਈ ਜੀ ਦਾ ਇਹ ਨੰਬਰ ਅਾ ਤੁਸੀਂ ਕਦੋਂ ਮਰਜ਼ੀ ਕਾੱਲ ਕਰ ਸਕਦੇ ਓ,,
Show more